ਕੰਗਨਾ ਦੇ ਤਿੱਖੇ ਤੇਵਰ ਬਰਕਰਾਰ : ਗੈਂਗਸਟਰ ਦਾਊਦ ਇਬ੍ਰਾਹਿਮ ਦੀ ਕਰਨ ਜੌਹਰ ਨਾਲ ਕੀਤੀ ਤੁਲਨਾ

ਸ਼ਿਵਸੇਨਾ ਨਾਲ ਵਿਵਾਦ ਵਿਚਕਾਰ ਕੰਗਨਾ ਰਣੌਤ ਨੇ ਮੰਗਲਵਾਰ ਨੂੰ ਫਿਲਮਕਾਰ ਕਰਨ ਜੌਹਰ 'ਤੇ ਜ਼ੁਬਾਨੀ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ...

ਨਵੀਂ ਦਿੱਲੀ— ਸ਼ਿਵਸੇਨਾ ਨਾਲ ਵਿਵਾਦ ਵਿਚਕਾਰ ਕੰਗਨਾ ਰਣੌਤ ਨੇ ਮੰਗਲਵਾਰ ਨੂੰ ਫਿਲਮਕਾਰ ਕਰਨ ਜੌਹਰ 'ਤੇ ਜ਼ੁਬਾਨੀ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇੰਡਸਟਰੀ ਨੂੰ ਉਨ੍ਹਾਂ ਨੇ ਜਾਂ ਉਨ੍ਹਾਂ ਦੇ ਪਿਤਾ ਨੇ ਨਹੀਂ ਬਣਾਇਆ। ਇਸ ਤੋਂ ਬਾਅਦ ਐਕਟਰ-ਪ੍ਰੋਡਿਊਸਰ ਨਿਖਿਲ ਦਿਵੇਦੀ ਨਾਲ ਉਨ੍ਹਾਂ ਦੀ ਖੂਬ ਬਹਿਸ ਹੋਈ।

45 ਘੰਟਿਆਂ ਦੀ ਲੰਬੀ ਪੁੱਛਗਿਛ 'ਚ NCB ਨੇ ਕੀਤੇ ਸਨ ਰੀਆ ਚੱਕਰਵਰਤੀ ਤੋਂ ਇਹ 55 ਸਵਾਲ

ਜਾਣਕਾਰੀ ਮੁਤਾਬਕ ਕੰਗਨਾ ਅਤੇ ਨਿਖਿਲ ਦੀ ਬਹਿਸ ਸਮਾਜਵਾਦੀ ਪਾਰਟੀ ਦੇ ਡਿਜੀਟਲ ਮੀਡੀਆ ਕੋ-ਆਰਡੀਨੇਟਰ ਮਨੀਸ਼ ਜਗਨ ਅਗਰਵਾਲ ਦੇ ਟਵੀਟ ਤੋਂ ਬਾਅਦ ਸ਼ੁਰੂ ਹੋਈ। ਇਸ ਟਵੀਟ 'ਚ ਮਨੀਸ਼ ਨੇ ਕੰਗਨਾ 'ਤੇ ਦੋਸ਼ ਲਗਾਇਆ ਸੀ ਕਿ ਉਹ ਦੂਜਿਆਂ ਨੂੰ ਗਾਲ੍ਹਾਂ ਕੱਢ ਕੇ ਅਤੇ ਉਨ੍ਹਾਂ ਦੇ ਨਿਸ਼ਾਨਾ ਵਿੰਨ੍ਹ ਕੇ ਅੱਗੇ ਵੱਧਣਾ ਚਾਹੁੰਦੀ ਹੈ? ਮਨੀਸ਼ ਨੇ ਇਹ ਵੀ ਲਿਖਿਆ ਸੀ ਕਿ ਇੰਡਸਟਰੀ ਨੂੰ ਕਰਨ ਜੌਹਰ ਵਰਗੇ ਫਿਲਮ ਨਿਰਮਾਤਾਵਾਂ ਨੇ ਸਮੂਹਕ ਮਿਹਨਤ ਨਾਲ ਖੜ੍ਹਾ ਕੀਤਾ ਹੈ।

ਆਪਣੇ ਕਰਾਰੇ ਜਵਾਬ ਨਾਲ ਕੰਗਨਾ ਨੇ ਚੁੱਪ ਕਰਾਈ ਜਯਾ ਬੱਚਨ!!

ਕੰਗਨਾ ਨੇ ਅੱਗੇ ਕਿਹਾ, ''ਕਰਨ ਨੇ ਕੀ ਨਿਰਮਾਣ ਕੀਤਾ? ਆਈਟਮ ਨੰਬਰ ਦਾ? ਵਧੇਰੇ ਵਾਹਿਆਤ ਫਿਲਮਾਂ ਦਾ? ਡਰੱਗ ਕਲਚਰ ਦਾ? ਦੇਸ਼ਧ੍ਰੋਹ ਅਤੇ ਟੇਰੇਰਿਜ਼ਮ ਦਾ? ਬਾਲੀਵੁੱਡ 'ਤੇ ਦੁਨੀਆ ਹੱਸਦੀ ਹੈ, ਦੇਸ਼ ਦਾ ਹਰ ਜਗ੍ਹਾ ਮਖੌਲ ਬਣਾਇਆ ਜਾਂਦਾ ਹੈ। ਪੈਸਾ ਅਤੇ ਨਾਂ ਤਾਂ ਦਾਊਦ ਨੇ ਵੀ ਕਮਾਇਆ ਹੈ ਪਰ ਜੇਕਰ ਇੱਜ਼ਤ ਚਾਹੀਦੀ ਹੈ ਤਾਂ ਉਸ ਨੂੰ ਕਮਾਉਣ ਦੀ ਕੋਸ਼ਿਸ਼ ਕਰੋ। ਕਾਲੀਆਂ ਕਰਤੂਤਾਂ ਲੁਕਾਉਣ ਦੀ ਨਹੀਂ।''

ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਰਹੀਆਂ ਇਸ ਬੋਲਡ ਹਸੀਨਾ ਦੀਆਂ ਸੈਕਸੀ ਤਸਵੀਰਾਂ

Get the latest update about Bollywood news, check out more about Bollywood Industry, Kangana ranaut, True Scoop News & Entertainment News

Like us on Facebook or follow us on Twitter for more updates.