ਦੇਖੋ ਕਪਿਲ ਦੀ ਨੰਨ੍ਹੀ ਪਰੀ ਦੀਆਂ ਕਿਊਟ ਤਸਵੀਰਾਂ, ਇੰਟਰਨੈੱਟ 'ਤੇ ਹੋਈਆਂ ਵਾਇਰਲ

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਘਰ ਕੁਝ ਦਿਨਾਂ ਪਹਿਲਾਂ ਹੀ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ। ਹੁਣ ਹਾਲ ਹੀ 'ਚ ਕਪਿਲ ਨੇ ਆਪਣੀ ਨਵਜੰਮੀ ਬੱਚੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ...

Published On Jan 15 2020 1:01PM IST Published By TSN

ਟੌਪ ਨਿਊਜ਼