ਕਰਨ ਜੌਹਰ ਨੇ ਹਾਲੀਵੁੱਡ ਸਿੰਗਰ ਦੀ ਸ਼ਾਨ 'ਚ ਦਿੱਤੀ ਸ਼ਾਨਦਾਰ ਪਾਰਟੀ, ਬੀ-ਟਾਊਨ ਦੇ ਇਨ੍ਹਾਂ ਹਸਤੀਆਂ ਦਾ ਲੱਗਾ ਮੇਲਾ

ਮਸ਼ਹੂਰ ਹਾਲੀਵੁੱਡ ਸਿੰਗਰ ਕੇਟ ਪੇਰੀ ਆਪਣੇ ਲਾਈਵ ਕਾਂਸਰਟ ਲਈ ਮੁੰਬਈ ਆਈ ਹੋਈ ਹੈ। ਅਜਿਹੇ 'ਚ ਲਾਈਵ ਕਾਂਰਸਟ ਤੋਂ ਪਹਿਲਾਂ ਕਰਨ ਜੌਹਰ ਨੇ ਹਾਲੀਵੁੱਡ ਦੀ ਇਸ ਹਸੀਨਾ ਦਾ ਗ੍ਰੈਂਡ ਵੈਲਕਮ ਕੀਤਾ। ਬੀਤੀ ਰਾਤ ਹੀ ਕਰਨ ਜੌਹਰ ਨੇ ਕੇਟ ਪੇਰੀ ਦੀ ਸ਼ਾਨ 'ਚ ਇਕ ਪਾਰਟੀ ਦਾ...

Published On Nov 16 2019 4:30PM IST Published By TSN

ਟੌਪ ਨਿਊਜ਼