ਬੇਬੋ ਨੇ ਇੰਸਟਾ 'ਤੇ ਲਾਈ ਹੌਟ ਤਸਵੀਰਾਂ ਦੀ ਝੜੀ

ਕੁਝ ਦਿਨਾਂ ਪਹਿਲਾਂ ਬਾਲੀਵੁੱਡ ਦੀ ਬੇਬੋ ਭਾਵ ਕਰੀਨਾ ਕਪੂਰ ਖ਼ਾਨ ਨੇ ਮੈਲਬੋਰਨ 'ਚ ਟੀ-20 ਵਰਲਡ ਕੇਪ ਦੀ ਟ੍ਰਾਫੀ ਨੂੰ ਲਾਂਚ ਕੀਤਾ ਸੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਸਟੇਡੀਅਮ 'ਚ ਟਰਾਫੀ ਨਾਲ ਕਰੀਨਾ ਦੀਆਂ ਕੁਝ ਖੂਬਸੂਰਤ ਤਸਵੀਰਾਂ ਸਾਹਮਣੇ ਆਇਆਂ ਸਨ। ਕਰੀਨਾ ਦੇ...

ਮੁੰਬਈ— ਕੁਝ ਦਿਨਾਂ ਪਹਿਲਾਂ ਬਾਲੀਵੁੱਡ ਦੀ ਬੇਬੋ ਭਾਵ ਕਰੀਨਾ ਕਪੂਰ ਖ਼ਾਨ ਨੇ ਮੈਲਬੋਰਨ 'ਚ ਟੀ-20 ਵਰਲਡ ਕੇਪ ਦੀ ਟ੍ਰਾਫੀ ਨੂੰ ਲਾਂਚ ਕੀਤਾ ਸੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਸਟੇਡੀਅਮ 'ਚ ਟਰਾਫੀ ਨਾਲ ਕਰੀਨਾ ਦੀਆਂ ਕੁਝ ਖੂਬਸੂਰਤ ਤਸਵੀਰਾਂ ਸਾਹਮਣੇ ਆਇਆਂ ਸਨ। ਕਰੀਨਾ ਦੇ ਇਸ ਅੰਦਾਜ਼ ਨੂੰ ਫੈਨਜ਼ ਨੇ ਕਾਫੀ ਪਸੰਦ ਕੀਤਾ। ਬੀ-ਟਾਊਨ ਦੀ ਹੌਟ ਮਦਰ-ਅਭਿਨੇਤਰੀ ਅਤੇ ਬਿਊਟੀ ਕੁਈਨ ਕਰੀਨਾ ਕਪੂਰ ਖਾਨ ਆਪਣੀ ਐਕਟਿੰਗ ਦੇ ਨਾਲ-ਨਾਲ ਆਪਣੇ ਫੈਸ਼ਨ ਸੈਂਸ ਨਾਲ ਵੀ ਹਰ ਕਿਸੇ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਲੈਂਦੀ ਹੈ।

ਬੈਕਲੈੱਸ ਡਰੈੱਸ ਪਹਿਨ ਬੇਬੋ ਨੇ ਕਰਵਾਈ ਵਾਹ-ਵਾਹ, ਤਸਵੀਰਾਂ ਵਾਇਰਲ

ਅਕਸਰ ਉਨ੍ਹਾਂ ਦੇ ਕਈ ਸਟਾਈਲਿਸ਼ ਲੁੱਕ ਸਾਹਮਣੇ ਆਉਂਦੇ ਰਹਿੰਦੇ ਹਨ। ਹੁਣ ਹਾਲ ਹੀ 'ਚ ਕਰੀਨਾ ਦਾ ਇਕ ਅਜਿਹਾ ਹੀ ਲੁੱਕ ਕਾਫੀ ਵਾਇਰਲ ਹੋ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਕਰੀਨਾ ਨੇ ਵੈਸਟਰਨ ਡਰੈੱਸ ਪਾਈ ਹੋਈ ਹੈ। ਇਸ ਡਰੈੱਸ 'ਚ ਬੇਬੋ ਬੇਹੱਦ ਖੂਬਸਰਤ ਨਜ਼ਰ ਆ ਰਹੀ ਹੈ। ਕਰੀਨਾ ਦਾ ਇਹ ਗਾਊਨ ਬੈਕਲੈੱਸ ਹੈ, ਜਿਸ 'ਚ ਉਹ ਕਾਫੀ ਗਲੈਮਰਸ ਦਿਖਾਈ ਦੇ ਰਹੀ ਸੀ।

Get the latest update about Bollywood News, check out more about Kareena Kapoor, Kareena Hot Look, News In Punjabi & True Scoop News

Like us on Facebook or follow us on Twitter for more updates.