ਆਕਸੀਜਨ ਪਹੁੰਚਣ 'ਚ ਹੋਈ ਦੇਰੀ, ਕਰਨਾਟਕ ਦੇ ਹਸਪਤਾਲ 'ਚ 24 ਮਰੀਜ਼ਾਂ ਦੀ ਮੌਤ

ਦੇਸ਼ ਵਿਚ ਆਕਸੀਜਨ ਦੀ ਕਮੀ ਕਾਰਨ ਮੌਤਾਂ ਦਾ ਸਿਲਸਿਲਾ ਰੁਕ ਨਹੀਂ...

ਕੇਰਲ: ਦੇਸ਼ ਵਿਚ ਆਕਸੀਜਨ ਦੀ ਕਮੀ ਕਾਰਨ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਹੁਣ ਕਰਨਾਟਕ ਦੇ ਚਾਮਰਾਜਨਗਰ ਵਿਚ ਆਕਸੀਜਨ ਦੀ ਕਮੀ ਕਾਰਨ 24 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਥੇ ਇਕ ਹਸਪਤਾਲ ਵਿਚ ਆਕਸੀਜਨ ਦੀ ਕਮੀ ਕਾਰਨ 24 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਬੀਤੀ ਅੱਧੀ ਰਾਤ ਦਾ ਹੈ। ਹਾਦਸੇ ਦੇ ਬਾਅਦ ਮੈਸੂਰ ਤੋਂ ਚਾਮਰਾਜਨਗਰ ਦੇ ਲਈ ਢਾਈ ਸੌ ਆਕਸੀਜਨ ਸਿਲੰਡਰ ਭੇਜੇ ਗਏ।

ਦਰਅਸਲ ਚਾਮਰਾਜਨਗਰ ਹਸਪਤਾਲ ਨੂੰ ਬੇਲਾਰੀ ਤੋਂ ਆਕਸੀਜਨ ਮਿਲਦਾ ਸੀ ਪਰ ਆਕਸੀਜਨ ਆਉਣ ਵਿਚ ਦੇਰੀ ਹੋ ਗਈ, ਜਿਸ ਕਾਰਨ ਇੰਨਾ ਵੱਡਾ ਹਾਦਸਾ ਹੋ ਗਿਆ।

Get the latest update about Karnataka, check out more about Died, Chamrajangar Hospital, Oxygen Shortage & Covid patients

Like us on Facebook or follow us on Twitter for more updates.