ਸ਼ਿਲਪਾ-ਪ੍ਰਿਯੰਕਾ ਸਮੇਤ ਇਨ੍ਹਾਂ ਮਸ਼ਹੂਰ ਹਸਤੀਆਂ ਨੇ ਇੰਝ ਮਨਾਇਆ 'ਕਰਵਾਚੌਥ' ਦਾ ਤਿਉਹਾਰ

ਭਾਰਤ 'ਚ ਵੀਰਵਾਲ ਨੂੰ ਕਰਵਾਚੌਥ ਦਾ ਤਿਉਹਾਰ ਬੇਹੱਦ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦਿਨ ਮਹਿਲਾਵਾਂ ਨੇ ਭਗਵਾਨ ਤੋਂ ਪਤੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਇਸ ਬਾਲੀਵੁੱਡ, ਕ੍ਰਿਕਟ ਤੇ ਟੈਲੀਵਿਜ਼ਨ...


ਨਵੀਂ ਦਿੱਲੀ— ਭਾਰਤ 'ਚ ਵੀਰਵਾਲ ਨੂੰ ਕਰਵਾਚੌਥ ਦਾ ਤਿਉਹਾਰ ਬੇਹੱਦ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦਿਨ ਮਹਿਲਾਵਾਂ ਨੇ ਭਗਵਾਨ ਤੋਂ ਪਤੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਇਸ ਬਾਲੀਵੁੱਡ, ਕ੍ਰਿਕਟ ਤੇ ਟੈਲੀਵਿਜ਼ਨ ਇੰਡਸਟਰੀ ਦੀਆਂ ਕਈ ਅਭਿਨੇਤਰੀਆਂ ਨੇ ਕਰਵਾਚੌਥ ਦਾ ਤਿਉਹਾਰ ਮਨਾਇਆ।

 

ਦੀਵਾਲੀ ਪਾਰਟੀ 'ਚ ਸਲਮਾਨ ਨਾਲ ਨਜ਼ਰ ਆਈ ਇਸ ਹਸੀਨਾ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ

 

ਇਨ੍ਹਾਂ ਹਸਤੀਆਂ 'ਚ ਸ਼ਿਲਪਾ ਸ਼ੈਟੀ, ਪ੍ਰਿਯੰਕਾ ਚੋਪੜਾ ਸਮੇਤ ਕਈ ਜੋੜੀਆਂ ਨੇ ਇਸ ਤਿਉਹਾਰ ਨੂੰ ਮਨਾਉਂਦਿਆਂ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।

Get the latest update about Bollywood News, check out more about Padmini Kolhapure, Rishi Kapoor, Karwa Chauth 2019 & Raj Kundra

Like us on Facebook or follow us on Twitter for more updates.