ਬਰਫ ਤੋਂ ਤਿਲਕੇ ਪਾਕਿਸਤਾਨ 'ਚ ਪਹੁੰਚੇ, ਜਾਣੋ ਪੂਰਾ ਮਾਮਲਾ

ਕਸ਼ਮੀਰ ਦੇ ਗੁਲਮਾਰਗ 'ਚ ਤਾਇਨਾਤ ਦੇਹਰਾਦੂਨ ਨਿਵਾਸੀ ਸੈਨਾ 'ਚ ਹਵਲਦਾਰ ਰਾਜਿੰਦਰ ਸਿੰਘ ...

ਜੰਮੂ-ਕਸ਼ਮੀਰ — ਕਸ਼ਮੀਰ ਦੇ ਗੁਲਮਾਰਗ 'ਚ ਤਾਇਨਾਤ ਦੇਹਰਾਦੂਨ ਨਿਵਾਸੀ ਸੈਨਾ 'ਚ ਹਵਲਦਾਰ ਰਾਜਿੰਦਰ ਸਿੰਘ ਨੇਗੀ ਬਰਫ ਤੋਂ ਤਿਲਕ ਕੇ ਪਾਕਿਸਤਾਨ ਸੀਮਾ 'ਚ ਪਹੁੰਚ ਗਏ ਅਤੇ ਉੱਥੋਂ ਲਾਪਤਾ ਹੋ ਗਏ। ਫਿਲਹਾਲ ਰਾਜਿੰਦਰ ਸਿੰਘ ਦੇ ਬਾਰੇ  ਕੋਈ ਵੀ ਸੂਚਨਾ ਨਹੀਂ ਮਿਲ ਰਹੀ ਹੈ। ਰਾਜਿੰਦਰ ਸਿੰਘ ਨੇਗੀ ਦੀ ਪਤਨੀ ਰਾਜੇਸ਼ਵਰੀ ਦੇਵੀ ਮੁਤਾਬਕ ਬੀਤੀ 8 ਤਾਰੀਖ਼ ਨੂੰ ਉਨ੍ਹਾਂ ਦੀ ਆਖਰੀ ਵਾਰ ਰਾਜਿੰਦਰ ਨਾਲ ਗੱਲਬਾਤ ਹੋਈ ਸੀ 'ਤੇ ਉਸ ਤੋਂ ਬਾਅਦ ਉਨ੍ਹਾਂ ਦੀ ਕੋਈ ਖ਼ਬਰ ਨਹੀਂ ਹੈ। ਪਰਿਵਾਰ ਨੇ ਜਦੋਂ ਸੈਨਾ ਤੋਂ ਉਨ੍ਹਾਂ ਦੇ ਬਾਰੇ 'ਚ ਜਾਣਕਾਰੀ ਮੰਗੀ ਤਾਂ ਉਨ੍ਹਾਂ ਨੂੰ ਮਿਸਿੰਗ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਤੇਜ਼ਾਬ ਹਮਲੇ ਤੇ ਬੱਚਿਆਂ ਨਾਲ ਸ਼ੋਸ਼ਣ ਮਾਮਲਿਆਂ ’ਚ ਹੋਇਆ ਹੈਰਾਨੀਜਨਕ ਖੁਲਾਸਾ

ਦੱਸ ਦੱਈਏ ਕਿ ਰਾਜਿੰਦਰ ਦਾ ਪਾਰਿਵਾਰ ਸਰਕਾਰ ਤੋਂ ਉਨ੍ਹਾਂ ਦੀ ਜਲਦ ਹੀ ਵਾਪਸੀ ਨੂੰ ਲੈ ਕੇ ਮੰਗ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੂਲ ਰੂਪ ਤੋਂ ਗੜਵਾਲ ਦੇ ਆਦਿਬਰਦੀ ਅਤੇ ਦੇਹਰਾਰੂਨ 'ਚ ਅੰਬੀਵਾਲਾ ਸੈਨਿਕ ਕਾਲੋਨੀ 'ਚ ਰਹਿਣ ਵਾਲੇ ਰਾਜਿੰਦਰ ਸਿੰਘ ਨੇਗੀ ਨੇ ਸਾਲ 2002 'ਚ 11 ਗੜਵਾਲ ਰਾਈਫਲਸ ਜੁਆਇੰਨ ਕੀਤੀ ਸੀ। ਹੁਣ ਅਕਤੂਬਰ 'ਚ ਇਕ ਮਹੀਨੇ ਦੀ ਛੁੱਟੀ ਬਿਤਾਉਣ ਦੇਹਰਾਦੂਨ ਆਏ ਸਨ ਅਤੇ ਨਵੰਬਰ 'ਚ ਵਾਪਸ ਚਲੇ ਗਏ ਸਨ। ਉਹ ਕਸ਼ਮੀਰ ਦੇ ਗੁਲਮਰਗ 'ਚ ਬਰਫੀਲੇ ਇਲਾਕੇ 'ਚ ਤਾਇਨਾਤ ਸਨ। ਇਕ-ਦੋ ਦਿਨ ਦੌਰਾਨ ਬਰਫ ਜਦੋਂ ਯੂਨਿਟ ਤੋਂ ਦੁਬਾਰਾ ਸੰਪਰਕ ਕੀਤਾ ਗਿਆ ਤਾਂ ਪਚਾ ਚਲਿਆ ਕਿ ਉਹ ਡਿਊਟੀ ਦੌਰਾਨ ਬਰਫ 'ਚ ਤਿਲਕ ਕੇ ਪਾਕਿਸਤਾਨ ਦੀ ਸੀਮਾ 'ਚ ਚਲੇ ਗਏ ਹਨ। 'ਚ ਤਿਲਕ ਕੇ ਪਾਕਿਸਤਾਨ ਦੀ ਸੀਮਾ 'ਚ ਚਲੇ ਗਏ ਹਨ। ਫਿਰ ਵੀ ਸੈਨਾ ਦੇ ਪੱਧਰ ਤੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸੁਣ ਕੇ ਪਰਿਵਾਰ 'ਚ ਸੁਣ ਕੇ ਕੋਹਰਾਮ ਮਚ ਗਿਆ ਹੈ।

Get the latest update about Army Man Rajendra Singh, check out more about National News, Slip Snow, Pakistan & Kashmir

Like us on Facebook or follow us on Twitter for more updates.