ਕੋਰੋਨਾ ਵਾਇਰਸ ਨੂੰ ਕੇਰਲ ਸਰਕਾਰ ਨੇ ਐਲਾਨਿਆਂ 'ਸੂਬਾਈ ਆਫਤ', ਜਾਰੀ ਕੀਤਾ ਹਾਈ ਅਲਰਟ

ਕੇਰਲ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਆਪਣੇ ਪ੍ਰਦੇਸ਼ 'ਚ ਐਲਡੀਐੱਫ਼ ਸਰਕਾਰ 'ਸੂਬਾਈ ...

ਨਵੀਂ ਦਿੱਲੀ — ਕੇਰਲ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਆਪਣੇ ਪ੍ਰਦੇਸ਼ 'ਚ ਐਲਡੀਐੱਫ਼ ਸਰਕਾਰ 'ਸੂਬਾਈ ਆਫਤ' ਐਲਾਨ ਕੀਤਾ ਹੈ। ਦੱਸ ਦੱਈਏ ਕਿ ਸਿਹਤ ਮੰਤਰੀ ਕੇਕੇ ਸ਼ੈਲਜਾ ਨੇ ਸੋਮਵਾਰ ਸ਼ਾਮ ਨੂੰ ਕਿਹਾ ਕਿ ਮੁੱਖ ਮੰਤਰੀ ਪਿੰਨਰਾਈ ਵਿਜੇਅਨ ਦੇ ਨਿਰਦੇਸ਼ 'ਤੇ ਇਸ ਦਾ ਐਲਾਨ ਕੀਤਾ ਗਿਆ। ਅਲਪੁਝ ਐੱਨਆਈਵੀ 'ਚ ਇਸ ਬੀਮਾਰੀ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਸੂਬੇ ਵਿੱਚ 2,000 ਤੋਂ ਵੱਧ ਲੋਕ ਘਰਾਂ ਤੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਸ਼ੈਲਜਾ ਨੇ ਕਿਹਾ ਕਿ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿ ਤਾਂ ਜੋ ਇਸ ਬੀਮਾਰੀ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਕਾਬੂ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾ ਸਕਣ।

ਅਖਿਰ ਇਸ ਵਿਅਕਤੀ ਨੇ ਅਜੈ ਦੇਵਗਨ ਦੀ ਫਿਲਮ 'ਦ੍ਰਿਸ਼ਯਮ' ਤੋਂ ਪ੍ਰੇਰਿਤ ਹੋ ਕੇ ਕਿਵੇਂ ਕੀਤਾ ਨੌਜਵਾਨ ਦਾ ਕਤਲ, ਪੜ੍ਹੋ ਪੂਰੀ ਖ਼ਬਰ

ਪ੍ਰਿੰਸੀਪਲ ਸਿਹਤ ਸਕੱਤਰ ਰੰਜਨ ਖੋਬਰਾਗੜੇ ਨੇ ਦੱਸਿਆ ਕਿ ਕੇਰਲ ਵਿਚ ਹਾਲਾਤ ਨੂੰ ਆਫ਼ਤ ਦੇ ਰੂਪ 'ਚ ਐਲਾਨਣ ਨਾਲ ਪੂਰੀ ਸਰਕਾਰੀ ਮਸ਼ੀਨਰੀ ਕਮਰ ਕੱਸ ਲਵੇਗੀ ਤੇ ਛੁੱਟੀ 'ਤੇ ਗਏ ਮੈਡੀਕਲ ਅਧਿਕਾਰੀ ਵੀ ਪਰਤ ਆਉਣਗੇ।ਇਸ ਤੋਂ ਪਹਿਲਾਂ ਦਿੱਲ ਵੇਲੇ ਸਿਹਤ ਮੰਤਰੀ ਨੇ ਵਿਧਾਨ ਸਭਾ 'ਚ ਦੱਸਿਆ ਸੀ ਕਿ ਤੀਜਾ ਵਿਅਕਤੀ ਵੀ ਕੋਰੋਨਾ ਵਾਇਰਸ ਦੀ ਛੂਤ ਤੋਂ ਗ੍ਰਸਤ ਹੋ ਗਿਆ ਹੈ।

ਹੁਣ ਬੀਜੇਪੀ ਦੇ ਇਹ ਸੰਸਦ ਕਰ ਰਹੇ ਹਨ Protestors ਦੀ ਪ੍ਰੋਟੈਸ਼ਨ

Get the latest update about Kerala Health Minister, check out more about National News, True Scoop News, Districts High Alert & Corona Virus

Like us on Facebook or follow us on Twitter for more updates.