ਇੰਸਟਾ 'ਤੇ ਕਿਮ ਕਰਦਾਸ਼ੀਅਨ ਨੇ ਦਿਖਾਈ ਕਿੱਲਰ ਫਿੱਗਰ, ਕਾਊਚ 'ਤੇ ਬੈਠ ਇੰਝ ਦਿੱਤੇ ਪੋਜ਼

ਟੀਵੀ ਰਿਐਲਿਟੀ ਸਟਾਰ ਕਿਮ ਕਰਦਾਸ਼ੀਅਨ ਆਪਣੀਆਂ ਬੋਲਡ ਤਸਵੀਰਾਂ ਦੀ ਵਜ੍ਹਾ ਕਰਕੇ ਹਮੇਸ਼ਾ ਹੀ ਚਰਚਾ 'ਚ ਬਣੀ ਰਹਿੰਦੀ ਹੈ। ਆਏ ਦਿਨ ਉਨ੍ਹਾਂ ਦੀਆਂ ਤਸਵੀਰਾਂ...

ਲੰਡਨ— ਟੀਵੀ ਰਿਐਲਿਟੀ ਸਟਾਰ ਕਿਮ ਕਰਦਾਸ਼ੀਅਨ ਆਪਣੀਆਂ ਬੋਲਡ ਤਸਵੀਰਾਂ ਦੀ ਵਜ੍ਹਾ ਕਰਕੇ ਹਮੇਸ਼ਾ ਹੀ ਚਰਚਾ 'ਚ ਬਣੀ ਰਹਿੰਦੀ ਹੈ। ਆਏ ਦਿਨ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਸਾਈਟ 'ਤੇ ਤਹਿਲਕਾ ਮਚਾਉਂਦੀ ਰਹਿੰਦੀ ਹੈ। ਹਾਲ ਹੀ 'ਚ ਕਿਮ ਨੇ ਆਪਣੇ ਇੰਸਟਾ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਜਨਮਦਿਨ ਮੌਕੇ ਬੇਬੋ ਦੀਆਂ ਦੇਖੋ ਕਹਿਰ ਢਾਹੁੰਦੀਆਂ ਤਸਵੀਰਾਂ

ਇਨ੍ਹਾਂ ਤਸਵੀਰਾਂ 'ਚ ਕਿਮ ਕ੍ਰਾਪ ਟੌਪ, ਬਿਕਿਨੀ ਅਤੇ ਸਕਿਨਫਿੱਟ ਸ਼ਾਰਟਸ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਨ੍ਹਾਂ ਨੇ ਮੈਚਿੰਗ ਮਾਸਕ ਅਤੇ ਗਲੱਵਜ਼ ਪਾਏ ਹੋਏ ਹਨ। ਕਿਮ ਨੇ ਆਪਣੇ ਲੁੱਕ ਨੂੰ ਨਿਊਡ ਮੇਕਅੱਪ, ਓਪਨ ਹੇਅਰਸ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਕੁਝ ਤਸਵੀਰਾਂ 'ਚ ਕਿਮ ਕਾਊਚ 'ਤੇ ਬੈਠ ਕੇ ਕਾਤਿਲਾਨਾ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਉਨ੍ਹਾਂ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ।

ਟੀਵੀ ਇੰਡਸਟਰੀ ਦੀ ਇਸ ਹਸੀਨਾ ਨੇ ਸੈਕਸੀ ਤਸਵੀਰਾਂ ਨਾਲ ਫੈਨਜ਼ ਕੀਤੇ ਹੈਰਾਨ

ਦੱਸ ਦੇਈਏ ਕਿ ਕਿਮ ਸੋਸ਼ਲ ਸਾਈਟ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਏ ਦਿਨ ਫੈਨਜ਼ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਕਿਮ ਬਾਲੀਵੁੱਡ ਅਭਿਨੇਤਰੀਆਂ ਲਈ ਰੋਲ ਮਾਡਲ ਰਹੀ ਹੈ। ਬਾਲੀਵੁੱਡ ਦੀਆਂ ਹਸੀਨਾਵਾਂ ਕਿਮ ਦੇ ਲੁੱਕ ਨੂੰ ਕਾਪੀ ਕਰਦੀਆਂ ਰਹਿੰਦੀਆਂ ਹਨ।

Get the latest update about True Scoop News, check out more about Kim Kardashian West, Entertainment news, Instagram & Photo Story

Like us on Facebook or follow us on Twitter for more updates.