ਕਿਸਾਨ ਜੱਥੇਬੰਦੀਆ ਦਾ 'ਰੇਲ ਰੋਕੋ ਅੰਦੋਲਨ', ਅੱਜ ਪੰਜਾਬ ਭਰ 'ਚ ਕੇਂਦਰ ਸਰਕਾਰ ਖਿਲਾਫ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

ਕਿਸਾਨ ਜੱਥੇਬੰਦੀਆ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਸਵੇਰੇ 11:00 ਵਜੇ ਤੋਂ 3:00 ਵਜੇ ਤੱਕ ਪੰਜਾਬ ਭਰ 'ਚ ਰੇਲ ਰੋਕੋ ਅੰਦੋਲਨ ਕਰਨਗੇ

ਅੱਜ ਪੰਜਾਬ ਭਰ 'ਚ ਕਿਸਾਨ ਜੱਥੇਬੰਦੀਆ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਸਵੇਰੇ 11:00 ਵਜੇ ਤੋਂ 3:00 ਵਜੇ ਤੱਕ 'ਰੇਲ ਰੋਕੋ ਅੰਦੋਲਨ' ਕਰਨਗੀਆਂ। ਨਾਲ ਹੀ ਕੇਂਦਰ ਪੰਜਾਬ ਸਰਕਾਰ ਖਿਲਾਫ ਵੀ ਗੁੱਸੇ ਦਾ ਪ੍ਰਦਰਸ਼ਨ ਕਰਨਗੀਆਂ। ਜਿਕਰਯੋਗ ਹੈ ਕਿ ਇਹਨਾਂ ਕਿਸਾਨ ਜੱਥੇਬੰਦੀਆ ਨੇ ਕੁਝ ਸਮਾਂ ਪਹਿਲਾਂ ਹੀ ਇੱਕ ਪ੍ਰੈਸ ਕਾਨਫਰੰਸ ਵਿੱਚ ਇੱਕ ਬਾਰੇ ਜਾਣਕਾਰੀ ਦਿੱਤੀ ਸੀ। ਇਸ ਲਈ ਅੱਜ ਆਮ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਸਥਿੱਤੀ ਦਾ ਜਾਈਜਾ ਲੈ ਲੈਣ। 

Get the latest update about rail toko andolan, check out more about , today strike, breaking news & Punjab news

Like us on Facebook or follow us on Twitter for more updates.