ਬੈਕਲੈੱਸ ਬਲਾਊਜ਼ ਪਹਿਨ ਕ੍ਰਿਤੀ ਨੇ ਇੰਸਟਾ 'ਤੇ ਲਾਈ ਹੌਟ ਤਸਵੀਰਾਂ ਦੀ ਝੜੀ

ਬਾਲੀਵੁੱਡ ਅਭਿਨੇਤਰੀ ਕ੍ਰਿਤੀ ਸੇਨਨ ਅੱਜਕਲ ਆਪਣੀ ਆਉਣ ਵਾਲੀ ਫਿਲਮ 'ਪਾਨੀਪਤ' ਦੇ ਪ੍ਰਮੋਸ਼ਨ 'ਚ ਬਿਜ਼ੀ ਚੱਲ ਰਹੀ ਹੈ। ਹਾਲ ਹੀ 'ਚ ਕ੍ਰਿਤੀ ਨੇ ਸੋਸ਼ਲ ਮੀਡੀਆ 'ਤੇ ਪਿੰਕ ਕਲਰ ਦੀ ਸਾੜ੍ਹੀ 'ਚ ਇਕੱਠੀਆਂ ਕਈ ਤਸਵੀਰਾਂ...

ਮੁੰਬਈ— ਬਾਲੀਵੁੱਡ ਅਭਿਨੇਤਰੀ ਕ੍ਰਿਤੀ ਸੇਨਨ ਅੱਜਕਲ ਆਪਣੀ ਆਉਣ ਵਾਲੀ ਫਿਲਮ 'ਪਾਨੀਪਤ' ਦੇ ਪ੍ਰਮੋਸ਼ਨ 'ਚ ਬਿਜ਼ੀ ਚੱਲ ਰਹੀ ਹੈ। ਹਾਲ ਹੀ 'ਚ ਕ੍ਰਿਤੀ ਨੇ ਸੋਸ਼ਲ ਮੀਡੀਆ 'ਤੇ ਪਿੰਕ ਕਲਰ ਦੀ ਸਾੜ੍ਹੀ 'ਚ ਇਕੱਠੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਬੈਕਲੈੱਸ ਬਲਾਊਜ਼ 'ਚ ਕ੍ਰਿਤੀ ਆਪਣੀਆਂ ਅਦਾਵਾਂ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਦਿਖਾਈ ਦੇ ਰਹੀ ਹੈ।

ਇੰਸਟਾ 'ਤੇ ਅੰਕਿਤਾ ਲੋਖੰਡੇ ਦਾ ਵਾਇਰਲ 'ਬਲੈਕ ਲੁੱਕ', ਦੇਖੋ ਦਿਲਕਸ਼ ਤਸਵੀਰਾਂ

ਜ਼ਿਕਰਯੋਗ ਹੈ ਕਿ ਕ੍ਰਿਤੀ ਬਹੁਤ ਜਲਦ 'ਪਾਨੀਪਤ' 'ਚ ਬਾਲੀਵੁੱਡ ਐਕਟਰ ਅਰਜੁਨ ਕਪੂਰ ਨਾਲ ਨਜ਼ਰ ਆਵੇਗੀ। ਕ੍ਰਿਤੀ ਆਖਰੀ ਵਾਰ ਅਕਸ਼ੈ ਕੁਮਾਰ ਨਾਲ ਫਿਲਮ 'ਹਾਊਸਫੁੱਲ 4' 'ਚ ਦਿਖਾਈ ਦਿੱਤੀ ਸੀ। ਟ੍ਰਡੀਸ਼ਨਲ ਹੀ ਨਹੀਂ ਬਲਕਿ ਵੈਸਟਰਨ ਲੁੱਕ 'ਚ ਵੀ ਕ੍ਰਿਤੀ ਬੇਹੱਦ ਖੂਬਸੂਰਤ ਲੱਗ ਰਹੀ ਹੈ।

Get the latest update about Kriti Insta Pics, check out more about Arjun Kapoor, Kriti Sanon Instagram, Panipat & Fashion News

Like us on Facebook or follow us on Twitter for more updates.