ਆਰਤੀ ਸਿੰਘ ਦਾ ਟਾਪਲੈੱਸ ਫੋਟੋਸ਼ੂਟ! ਮਾਲਦੀਵ ਤੋਂ ਐਕਟਰੇਸ ਦੀ ਫੋਟੋਜ਼ ਵਾਇਰਲ

ਬਿੱਗ ਬਾਸ 13 ਤੋਂ ਸੁਰਖੀਆਂ ਵਿਚ ਆਈ ਕਾਮੇਡੀਅਨ-ਹੋਸਟ ਕ੍ਰਿਸ਼ਣਾ ਅਭੀਸ਼ੇਕ ਦੀ ਭੈਣ ਆਰ...

ਮਾਲਦੀਵ: ਬਿੱਗ ਬਾਸ 13 ਤੋਂ ਸੁਰਖੀਆਂ ਵਿਚ ਆਈ ਕਾਮੇਡੀਅਨ-ਹੋਸਟ ਕ੍ਰਿਸ਼ਣਾ ਅਭੀਸ਼ੇਕ ਦੀ ਭੈਣ ਆਰਤੀ ਸਿੰਘ ਇਨ੍ਹੀਂ ਦਿਨੀਂ ਮਾਲਦੀਵ ਵਿਚ ਛੁੱਟੀਆਂ ਮਨਾ ਰਹੀ ਹੈ। ਐਕਟਰੇਸ ਆਪਣੀ ਪੋਸਟ ਨਾਲ ਆਪਣਾ ਹਰ ਪਲ ਫੈਨਸ ਦੇ ਨਾਲ ਸ਼ੇਅਰ ਕਰ ਰਹੀ ਹੈ।

ਆਰਤੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿਚ ਉਹ ਟਾਪਲੈੱਸ ਵਿਖਾਈ ਦੇ ਰਹੀ ਹੈ। ਉਨ੍ਹਾਂ ਦੀਆਂ ਇਹ ਫੋਟੋਜ਼ ਫੈਨਸ ਨੂੰ ਬੇਹੱਦ ਪਸੰਦ ਆ ਰਹੀਆਂ ਹਨ। ਦੱਸ ਦਈਏ ਕਿ ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਦਰਅਸਲ, ਐਕਟਰੇਸ ਨੇ ਇਕ ਵ੍ਹਾਈਟ ਚਾਦਰ ਲਪੇਟੀ ਹੋਈ ਹੈ ਅਤੇ ਸਮੁੰਦਰ ਕੰਡੇ ਮਸਤੀ ਕਰ ਰਹੀ ਹੈ। ਆਰਤੀ ਨੇ ਬੀਚ ਲੁਕ ਨੂੰ ਕੰਪਲੀਟ ਕਰਦੇ ਹੋਏ ਲਾਲ ਰੰਗ ਦਾ ਫੁੱਲ ਲਗਾਇਆ ਹੋਇਆ ਹੈ।
ਦੱਸ ਦਈਏ ਕਿ ਸਾਲ 2020 ਵਿਚ ਲਾਕਡਾਊਨ ਦੌਰਾਨ ਐਕਟਰੇਸ ਨੇ ਬਹੁਤ ਮੁਸ਼ਕਲ ਨਾਲ ਵਕਤ ਗੁਜ਼ਾਰਿਆ ਸੀ। ਅਜਿਹੇ ਵਿਚ ਫਿਰ ਤੋਂ ਕੋਰੋਨਾ ਦੇ ਕੇਸੇ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਹਨ, ਜੋ ਦੇਸ਼ ਵਿਚ ਦੁਬਾਰਾ ਲਾਕਡਾਊਨ ਲੱਗਣ ਦੇ ਵੱਲ ਇਸ਼ਾਰਾ ਕਰ ਰਹੇ ਹਨ। ਅਜਿਹੇ ਵਿਚ ਆਰਤੀ ਪਹਿਲਾਂ ਹੀ ਵੈਕੇਸ਼ਨ ਉੱਤੇ ਚਿੱਲ ਕਰਨ ਮਾਲਦੀਵ ਪਹੁੰਚ ਗਈ।

Get the latest update about Truescoop, check out more about social media, arti Singh, Truescoop News & topless

Like us on Facebook or follow us on Twitter for more updates.