ਕਾਇਲੀ ਨੇ ਇਸ ਪੰਜਾਬੀ ਗੀਤ 'ਤੇ ਲਗਾਏ ਠੁਮਕੇ, ਸੁਪਰਸਟਾਰ ਦਿਲਜੀਤ ਦਾ ਇਸ ਸੈਕਸੀ ਵੀਡੀਓ 'ਤੇ ਕੀ ਹੋਵੇਗਾ ਰਿਐਕਸ਼ਨ?

ਸੁਪਰਸਟਾਰ ਦਿਲਜੀਤ ਦੋਸਾਂਝ ਦਾ ਹਾਲੀਵੁੱਡ ਸੈਲੀਬ੍ਰਿਟੀ ਕਾਇਲੀ ਜੇਨਰ 'ਤੇ ਵੱਡਾ ਕਰਸ਼ ਹੈ। ਪੰਜਾਬੀ ਗਾਇਕ-ਅਦਾਕਾਰ ਨੇ ਕਾਇਲੀ 'ਤੇ ਇਕ ਗੀਤ 'ਕੈਲੀ+ਕਰੀਨਾ' ਵੀ ਬਣਾਇਆ ਹੈ। ਦਿਲਜੀਤ ਅਕਸਰ ਕਾਇਲੀ ਦੀ ਪੋਸਟ 'ਤੇ ਕੁਮੈਂਟ ਕਰਦੇ ਰਹਿੰਦੇ...

ਮੁੰਬਈ— ਸੁਪਰਸਟਾਰ ਦਿਲਜੀਤ ਦੋਸਾਂਝ ਦਾ ਹਾਲੀਵੁੱਡ ਸੈਲੀਬ੍ਰਿਟੀ ਕਾਇਲੀ ਜੇਨਰ 'ਤੇ ਵੱਡਾ ਕਰਸ਼ ਹੈ। ਪੰਜਾਬੀ ਗਾਇਕ-ਅਦਾਕਾਰ ਨੇ ਕਾਇਲੀ 'ਤੇ ਇਕ ਗੀਤ 'ਕੈਲੀ+ਕਰੀਨਾ' ਵੀ ਬਣਾਇਆ ਹੈ। ਦਿਲਜੀਤ ਅਕਸਰ ਕਾਇਲੀ ਦੀ ਪੋਸਟ 'ਤੇ ਕੁਮੈਂਟ ਕਰਦੇ ਰਹਿੰਦੇ ਹਨ। ਹਾਲ ਹੀ 'ਚ ਦਿਲਜੀਤ ਨੇ ਕਾਇਲੀ ਦੀ ਲੇਟੈਸਟ ਫੋਟੋ 'ਤੇ ਕੁਮੈਂਟ ਕਰਦਿਆਂ ਲਿਖਿਆ ਸੀ, ''ਲਾਲ ਰੰਗ ਸੱਚੀ ਤੈਨੂੰ ਬੈਨ ਹੋਣਾ ਚਾਹੀਦਾ।''

ਹੁਣ ਕੁਝ ਦਿਨਾਂ ਤੋਂ ਕਾਇਲੀ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਪੰਜਾਬੀ ਗੀਤ 'ਮੁੰਡਿਆਂ ਤੋਂ ਬੱਚ ਕੇ ਰਹੀ' 'ਤੇ ਠੁਮਕੇ ਲਗਾਉਂਦੀ ਨਜ਼ਰ ਆ ਰਹੀ ਹੈ। ਸ਼ਾਇਦ ਹੀ ਇਹ ਵੀਡੀਓ ਦਿਲਜੀਤ ਨੇ ਦੇਖੀ ਹੋਵੇ।

Video : ਲਓ ਜੀ ਹੁਣ ਜਨਮਦਿਨ ਮੌਕੇ ਮੰਦਰ-ਮਸਜਿਦਾਂ 'ਤੇ ਕੀ ਕਹਿ ਗਏ ਮਾਨ ਸਾਹਿਬ

ਦੱਸ ਦੇਈਏ ਕਿ ਕਾਇਲੀ ਦੀ ਇਹ ਵੀਡੀਓ ਕਿਸੇ ਪਾਰਟੀ ਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਗੀਤ ਟਾਈਗਰ ਸ਼ਰਾਫ ਅਤੇ ਦਿਸ਼ਾ ਪਟਾਨੀ ਦੀ ਫਿਲਮ 'ਬਾਗੀ 2' ਦਾ ਹੈ, ਜਿਸ 'ਚ ਕਾਇਲੀ ਸੈਕਸੀ ਮੂਵਸ ਦਿਖਾ ਰਹੀ ਹੈ।

Get the latest update about News In Punjabi, check out more about Diljit Dosanjh, Kylie Kareena, Kylie Jenner Insta Video & True Scoop News

Like us on Facebook or follow us on Twitter for more updates.