ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਰੋਜ਼ਗਾਰ ਨੂੰ ਲੈ ਕੇ ਹੈਰਾਨੀਜਨਕ ਖੁਲਾਸਾ, 6 ਸਾਲਾਂ 'ਚ ਘਟੀਆਂ 90 ਲੱਖ ਨੌਕਰੀਆਂ

ਭਾਰਤ 'ਚ ਰੋਜ਼ਗਾਰ ਨੂੰ ਲੈ ਕੇ ਜਾਰੀ ਬਹਿਸ ਵਿਚਕਾਰ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ 6 ਸਾਲਾਂ 'ਚ ਦੇਸ਼ 'ਚ 90 ਲੱਖ ਨੌਕਰੀਆਂ ਘਟੀਆਂ ਹਨ। ਅਜਿਹਾ ਆਜ਼ਾਦ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ। ਰਿਪੋਰਟ ਅਜੀਮ ਪ੍ਰੇਮਜੀ ਯੂਨੀਵਰਸਿਟੀ...

Published On Nov 2 2019 4:08PM IST Published By TSN

ਟੌਪ ਨਿਊਜ਼