ਲਾਵਾ ਕੰਪਨੀ 5ਜੀ ਫੋਨ ਬਲੇਜ਼ 5ਜੀ ਲਾਂਚ ਕਰਨ ਵਾਲੀ ਹੈ। 50 ਮੈਗਪਿਕਸਲ ਟ੍ਰਿਪਲ ਰੀਅਰ ਕੈਮਰਾ ਸੈੱਟਅਪ, 10 ਹਜ਼ਾਰ ਦੇ ਨੇੜੇ ਹੋ ਸਕਦਾ ਹੈ

ਲਾਵਾ ਕੰਪਨੀ 3 ਨਵੰਬਰ ਨੂੰ ਲਾਵਾ ਬਲੇਜ਼ 5ਜੀ ਲਾਂਚ ਕਰਨ ਵਾਲੀ ਹੈ।

ਲਾਵਾ ਕੰਪਨੀ 5ਜੀ ਫੋਨ ਬਲੇਜ਼ 5ਜੀ ਲਾਂਚ ਕਰਨ ਵਾਲੀ ਹੈ। 50 ਮੈਗਪਿਕਸਲ ਟ੍ਰਿਪਲ ਰੀਅਰ ਕੈਮਰਾ ਸੈੱਟਅਪ, 10 ਹਜ਼ਾਰ ਦੇ ਨੇੜੇ ਹੋ ਸਕਦਾ ਹੈ 

ਲਾਵਾ ਕੰਪਨੀ 3 ਨਵੰਬਰ ਨੂੰ ਲਾਵਾ ਬਲੇਜ਼ 5ਜੀ ਲਾਂਚ ਕਰਨ ਵਾਲੀ ਹੈ। ਅਕਤੂਬਰ ੨੦੨੨ਦੌਰਾਨ ਇੰਡੀਆ ਮੋਬਾਈਲ ਕਾਂਗਰਸ ਪੇਸ਼ ਕੀਤਾ ਗਿਆ ਸੀ|ਇਸ ਫੋਨ ਦੀ ਕੀਮਤ ਕਰੀਬ 10 ਹਜ਼ਾਰ ਹੈ | ਲਾਵਾ ਕੰਪਨੀ ਨੇ ਇਸ ਸਭ ਤੋਂ ਵੱਧ ਫੋਨ ਨੂੰ ਦਾਅਵਾ ਕੀਤਾ ਹੈ ਕਿ ਇਹ ਸਪਲਾਈ 5ਜੀ ਸਮਾਰਟਫੋਨ ਹੈ।

ਕੰਪਨੀ  ਨੇ ਫੋਨ ਵਿਚ 1600×720 ਪਿਕਸਲ ਰੇਜੋਲੂਸ਼ਨ ਦੇ ਨਾਲ 6.5 ਇੰਚ ਦਾ HD+ LCD ਪੈਨਲ ਆਫਰ ਕਰ ਰਹੀ ਹੈ। ਲਾਵਾ ਫੋਨ ਵਿਚ 4GB ਰੈਮ ਅਤੇ 128GB ਦਾ ਇੰਟਰਨਲ ਸਟੋਰੇਜ ਹੈ। ਫੋਨ ਦੀ ਟੋਟਲ ਰੈਮ 7GB ਹੈ ।ਫੋਨ ਵਿੱਚ 3GB ਵਰਚੁਅਲ ਰੈਮ ਵੀ ਦਿੰਦੀ ਹੈ।

ਇਹ੍ਹ ਵੀ ਪੜ੍ਹੋ :ਮੂਸੇਵਾਲਾ ਕਤਲ ਕੇਸ : ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ NIA ਨੇ ਕੀਤੀ ਪੁੱਛਗਿੱਛ, ਬਿਸ਼ਨੋਈ ਗੈਂਗ ਨਾਲ ਸਬੰਧ ਹੋਣ ਦਾ ਸ਼ੱਕ

 ਲਾਵਾ ਫੋਨ ਵਿੱਚ ਡੀਯੂਲ ਸਿਮ, ਵਾਈ-ਫਾਈ 6, ਬਲੂਟੂਥ 5.1, ਜੀਪੀਐਸ, ਯੂਐਸਬੀ ਟਾਈਪ ਸੀ ਪੋਰਟ ਅਤੇ 3.5mm ਆਡੀਓ ਜੈਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨੋਕੀਆ ਨੇ ਵੀ ਜੀ60 5ਜੀ ਸਮਾਰਟਫੋਨ ਲਾਂਚ ਕੀਤਾ ਹੈ|ਨੋਕੀਆ  ਆਪਣਾ ਫੋਨ G60 5G ਨੂੰ ਭਾਰਤ ਵਿੱਚ 29,999 ਰੂਪਏ ਵਿੱਚ ਲਾਂਚ ਕੀਤਾ ਗਿਆ ਹੈ।ਇਸ ਫ਼ੋਨ ਵਿੱਚ 6.58 ਇੰਚ ਦਾ ਫੁੱਲ HD+ ਡਿਸਪਲੇ ਕੀਤਾ ਗਿਆ ਹੈ। 
Get the latest update about lawa company 5G phone launch, check out more about lawacompany pand nokia new phone launch

Like us on Facebook or follow us on Twitter for more updates.