ਕੋਰੋਨਾ: ਤੀਸਰੀ ਲਹਿਰ ਤੋਂ ਬਚਿਆ ਨੂੰ ਬਚਾਓ, ਜਾਣੋ ਐਕਪਰਟਸ ਤੋਂ ਕਿਨ੍ਹਾਂ ਚੀਜ਼ਾਂ ਤੋਂ ਮਿਲੇਗੀ ਮਦਦ

ਭਾਰਤ ਵਿਚ ਕੋਰੋਨਾ ਦੀ ਦੂਸਰੀ ਲਹਿਰ ਦੇ ਬਾਅਦ ਤੀਸਰੀ ਲਹਿਰ ..............

ਭਾਰਤ ਵਿਚ ਕੋਰੋਨਾ ਦੀ ਦੂਸਰੀ ਲਹਿਰ ਦੇ ਬਾਅਦ ਤੀਸਰੀ ਲਹਿਰ ਦੇ ਆਉਣ ਉਤੇ ਬਹੁਤ ਸਾਰੇ ਲੋਕਾ ਦੀ ਨੀਂਦ ਉਡ ਗਈ ਹੈ। ਇਸਦੇ ਪਿਛੇ ਅਸਲ ਵਜ੍ਹਾਂ ਇਹ ਹੈ ਕਿ ਇਹ ਬੱਚਿਆ ਉਤੇ ਅਸਰ ਕਰੇਗੀ। ਇਸ ਸਮੇਂ ਵੈਕਸੀਨੇਸ਼ਨ ਬੱਚਿਆ ਲਈ ਨਹਾਣ ਹੈ। ਇਸ ਲਈ ਬੱਚਿਆ ਨੂੰ ਸਿਹਤ ਵੱਲੋਂ ਠੀਕ ਰੱਖੋਂ। ਉਹਨਾਂ ਦਾ ਇਮਊਨ ਕਿਸ ਤਰ੍ਹਾਣ ਵਧਾਇਆ ਜਾਵੇ ਆਓ ਜਾਣਦੇ ਹਾ।

 ਬੱਚਿਆ ਨੂੰ ਜ਼ਿਆਦਾ ਫਾਸਟ ਫੂਡ ਖਾਣ ਤੋਂ ਰੋਕੋ, ਜੇਕਰ ਹਰ ਸਮੇ ਡਿਜੀਟਲ ਦੁਨੀਆਂ ਮਤਲਬ ਮੋਬਾਇਲ, ਗੇਮਸ ਹੀ ਖੇਡਦੇ ਹਨ ਤੈਂ ਵੀ ਖਤਰਨਾਕ ਹੈ। 

ਭੋਜਨ ਵਿਚ ਪੋਸ਼ਟਿਕ ਖਾਣਾ ਦੇਣ ਸ਼ੁਰੂ ਕਰੋ ਜਿਵੇ ਕਿ ਅੰਡੇ, ਮਛਲੀ ਦਾਲ, ਬੀਨਸ, ਮਲਟੀਗ੍ਰੇਨ ਆਟਾ, ਨਟਸ, ਬੀਜ ਜਿਵੇ ਕਿ ਅਲਸੀ, ਸੂਰਜਮੁੱਖੀ ਬੀਜ। ਕਿਉਕਿ ਪੋਸ਼ਨ ਵਾਲਾ ਖਾਣ ਨਾ ਹੋਣ ਉਤੇ ਬੱਚੇ ਦੇ ਸਰੀਰ ਉਤੇ ਵਾਇਰਸ ਅਤੇ ਬੈਕਟਰੀਆਂ ਹਾਵੀ ਹੋ ਜਾਦੇ ਹਨ।

ਵਿਟਾਮਿਨ c ਰਿਚ ਭਰਪੂਰ ਖਾਣੇ ਦਾ ਸੇਵਨ ਕਰਨਾ ਬਹੁਤ ਲਾਭਦਾਇਕ ਹੈ। ਇਹ ਬੱਤਿਆ ਦੀ ਇਮੀਊਨਿਟੀ ਵਧਾਉਣ ਵਿਚ ਮਦਦ ਕਰਦਾ ਹੈ। ਵਿਟਾਮਿਨ c ਵਾਲੇ ਖਾਣੇ ਵਿਚ ਸੰਤਰਾਂ, ਮੌਸਮੀ, ਆਮਲਾ, ਅੰਬ, ਕੀਵੀ, ਟਮਾਟਰ, ਆਲੂ, ਹਰੀ ਅਤੇ ਲਾਲਾ ਸ਼ਿਮਲਾ ਮਿਰਚ, ਜ਼ਰੂਰ ਸ਼ਾਮਿਲ ਕਰੋ।

ਬੱਚਿਆ ਨੂੰ ਜ਼ਿੰਕ ਵਾਲੇ ਪੋਸ਼ਕ ਤੱਤ ਵੀ ਖਵਾਓ। ਜਿਵੇ ਕਿ, ਮਾਂਸ, ਬੀਜ, ਨਟਸ, ਆਨਾਜ, ਛੋਲੇ। ਜ਼ਿੰਕ ਸਾਡੇ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ। ਇਹ ਇੰਫੈਕਸ਼ਨ ਦਾ ਖਤਰਾ ਘੱਟ ਕਰਦਾ ਹੈ।

ਬੱਚਿਆ ਨੂੰ ਮਾਸਕ ਪਹਿਣਾਨ ਵਿਚ ਮਦਦ ਕਰੋਂ. ਉਹਨਾ ਨੂੰ ਬਾਹਰ ਜਾਣ ਤੋਂ ਰੋਕੇ। ਉਹਨਾ ਦੇ ਖਾਣ- ਪੀਣ ਦਾ ਧਿਆ ਨ ਰੱਖੋਂ।

ਬੱਚਿਆ ਨੂੰ ਪ੍ਰੋਟੀਨ ਭਰਪੂਰ ਖਾਣਾ ਦਿਓ। ਉਹਨਾ ਨੂੰ ਕੋਰੋਨਾ ਵਾਇਰਸ ਤੋਂ ਹੋਣ ਵਾਲੇ ਖਤਰੇ ਤੋਂ ਬਚਾਉਣ ਲਈ ਉਹਨਾ ਦੇ ਇਮਊਨ ਨੂੰ ਚੰਗਾਂ ਰੱਖੋਂ।

Get the latest update about true scoop news, check out more about save children, corona, thirdwave & health

Like us on Facebook or follow us on Twitter for more updates.