UNICEF ਵੱਲੋ ਹੋਈ ਪੁਸ਼ਟੀ: ਵੈਕਸੀਨੇਸ਼ਨ ਨਾਲ ਹਾਰੇਗਾ ਕੋਰੋਨਾ, ਕਿਹਾ ਪੋਲੀਓ ਵਾਂਗ ਹੋਵੇਗਾਂ ਖਤਮ

WHO ਵੱਲੋ ਹੋਈ ਪੁਸ਼ਟੀ ਕਿ ਕੋਰੋਨਾ ਵੈਕਸੀਨੇਸ਼ਨ ਨਾਲ ਹੋਣ ਵਾਲੇ ਕਈ ਫਾਇਦੇ ਹਨ। ਇਹ


WHO ਵੱਲੋ ਹੋਈ ਪੁਸ਼ਟੀ ਕਿ ਕੋਰੋਨਾ ਵੈਕਸੀਨੇਸ਼ਨ ਨਾਲ ਹੋਣ ਵਾਲੇ ਕਈ ਫਾਇਦੇ ਹਨ। ਇਹ ਇਮੀਊਨਿਟੀ ਵਧਾਉਣ ਵਿਚ ਮਦਦ ਕਰਦਾ ਹੈ। ਅਤੇ ਸਾਨੂੰ ਕਈ ਹੋਰ ਬਿਮਾਰੀਆ ਤੋਂ ਬਚਾਉਦਾ ਹੈ। ਇਸ ਸਮੇ ਦੇ ਹਾਲਾਤਾਂ ਵੱਲ ਧਿਆਨ ਦਈਏ ਤਾਂ ਕੋਰੋਨਾ ਦਾ ਕਹਿਰ ਕਾਬੂ ਵਿਚ ਨਹੀ ਆ ਰਿਹਾ। ਇਸ ਕਾਬੂ ਕਰਨ ਲਈ ਇਕ ਮਾਤਰ ਤਾਰੀਕਾ ਹੈ ਕਿ ਵੈਕਸੀਨੇਸ਼ਨ ਜ਼ਰੂਰ ਲਓ। ਜੇਕਰ ਪੂਰੀ ਦੁਨੀਆ ਦਾ ਹਾਲ ਦੇਖਦੇ ਹਾ ਤਾਂ ਹਰ ਪਾਸੇ ਕੋਵਿਡ 19 ਦਾ ਕਹਿਰ ਜਾਰੀ ਹੈ। ਜੇਕਰ ਹਾਲੇ ਵੀ ਕੋਰੋਨਾ ਦੀ ਵੈਕਸੀਨੇਸ਼ਨ ਲੈਣ ਤੋਂ ਡਰ ਰਹੇ ਹੋ ਤਾ ਉਹਨਾ ਵਾਇਰਸਾਂ ਬਾਰੇ ਸੋਚੋ ਜੋ ਸਿਰਫ ਟੀਕੇ ਨਾਲ ਹੀ ਠੀਕ ਹੁੰਦੇ ਹਨ। ਜਿਵੇਂ ਕਿ ਪੋਲੀਓ

ਪੋਲੀਓ
ਪੋਲੀਓ ਇਕ ਅਪੰਗ ਅਤੇ ਸੰਭਾਵੀ ਮਾਰੂ ਛੂਤ ਵਾਲੀ ਬਿਮਾਰੀ ਹੈ ਜੋ ਪੋਲੀਓ ਵਾਇਰਸ ਕਾਰਨ ਹੁੰਦੀ ਹੈ। ਵਾਇਰਸ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਫੈਲਦਾ ਹੈ ਅਤੇ ਇਕ ਸੰਕਰਮਿਤ ਵਿਅਕਤੀ ਦੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਉੱਤੇ ਹਮਲਾ ਕਰ ਸਕਦਾ ਹੈ, ਜਿਸ ਨਾਲ ਅਧਰੰਗ ਹੋ ਜਾਂਦਾ ਹੈ। ਪੋਲੀਓ ਨੂੰ ਟੀਕਾਕਰਨ ਨਾਲ ਸੰਯੁਕਤ ਰਾਜ ਵਿਚ ਖ਼ਤਮ ਕੀਤਾ ਗਿਆ ਸੀ, ਅਤੇ ਪੋਲੀਓ ਟੀਕੇ ਦੀ ਨਿਰੰਤਰ ਵਰਤੋਂ ਨੇ ਇਸ ਦੇਸ਼ ਨੂੰ ਪੋਲੀਓ ਮੁਕਤ ਰੱਖਿਆ ਹੈ। ਪਰ, ਕੁਝ ਹੋਰ ਦੇਸ਼ਾਂ ਵਿਚ ਪੋਲੀਓ ਅਜੇ ਵੀ ਖ਼ਤਰਾ ਹੈ। ਪੋਲੀਓ ਨੂੰ ਵਾਪਸ ਆਉਣ ਤੋਂ ਰੋਕਣ ਦਾ ਇਹ ਯਕੀਨੀ ਬਣਾਉਣਾ ਕਿ ਬੱਚਿਆਂ ਅਤੇ ਬੱਚਿਆਂ ਦਾ ਟੀਕਾ ਲਗਾਇਆ ਜਾਂਦਾ ਹੈ। ਇਹ ਸੁਨਿਸ਼ਚਿਤ ਕਰੋ ਕਿ ਤੁਹਾਡੇ ਬੱਚੇ ਨੂੰ ਪੋਲੀਓ ਟੀਕੇ ਨਾਲ ਸੁਰੱਖਿਅਤ ਰੱਖਿਆ ਗਿਆ ਹੈ।
ਦੁਨੀਆ ਦੇ ਮਾਹਿਰ ਡਾਕਟਰਾਂ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੋਰੋਨਾ ਨੂੰ ਰੋਕਣ ਲਈ ਸਾਵਧਾਨੀਆਂ ਦੇ ਨਾਲ ਕੋਰੋਨਾ ਦੀ ਵੈਕਸੀਨ ਬਹੁਤ ਜ਼ਰੂਰੀ ਹੈ। ਇਹ ਸਾਡੇ ਅੰਦਰ ਬਿਮਾਰੀਆ ਤੋ ਲੜਨ ਦੀ ਸਮੱਰਥਾ ਵਧਾਉਦੀ ਹੈ। ਕਈ ਦੇਸ਼ਾ ਵਿਚ ਤਾਂ ਵੈਕਸੀਨੇਸ਼ਨ ਬੱਚਿਆ ਲਈ ਵੀ ਸ਼ੁਰੂ ਹੋ ਰਹੀ ਹੈ। 

ਅੱਜ ਭਾਰਤ  ਵਿਚ ਕੋਰੋਨਾ ਦੇ ਹਰ ਦਿਨ ਲੱਖਾ ਕੇਸ ਸਾਹਮਣੇ ਆ ਰਹੇ ਹਨ, ਰੋਜ ਕਈ ਸੌ ਮੌਤਾਂ ਦੀ ਗੱਲ ਦੀ ਵੀ ਪੁਸ਼ਟੀ ਹੋ ਰਹੀ ਹੈ। ਕਈ ਲੋਕ ਕੋਰੋਨਾ ਵੈਕਸੀਨੇਸ਼ਨ ਨਾਲ ਠੀਕ ਵੀ ਹੋ ਰਹੇ ਹਨ ਹੁਣ ਦੇਸ਼ ਵਿਚ ਟੀਕਾਕਰਨ ਅਭਿਆਨ ਚਲਾਇਆ ਜਾ ਰਿਹਾ ਹੈ। ਇਹ ਅਭਿਆਨ 18+ ਉਮਰ ਤੋਂ ਉਤੇ ਦੇ ਹਰ ਵਿਅਕਤੀ ਲਈ ਹੈ।

Get the latest update about true scoop, check out more about health, lifestyle, vaccines & defend against

Like us on Facebook or follow us on Twitter for more updates.