ਜੇਕਰ ਤੁਸੀਂ ਵੀ Love-Bite ਤੋਂ ਹੋ ਪਰੇਸ਼ਾਨ ਤਾਂ ਇਨ੍ਹਾਂ ਉਪਾਅ ਨਾਲ ਪਾਓ ਛੁਟਕਾਰਾ

ਹਿੱਕੀ ਮਤਲਬ ਲਵ-ਬਾਈਟ, ਇਹ ਸੁਣਨ 'ਚ ਬਹੁਤ ਹੀ ਰੋਮਾਂਟਿਕ ਲੱਗਦੇ ਹਨ ਕਿਉਂਕਿ ਇਹ ਹਰ ...

ਨਵੀਂ ਦਿੱਲੀ — ਹਿੱਕੀ ਮਤਲਬ ਲਵ-ਬਾਈਟ, ਇਹ ਸੁਣਨ 'ਚ ਬਹੁਤ ਹੀ ਰੋਮਾਂਟਿਕ ਲੱਗਦੇ ਹਨ ਕਿਉਂਕਿ ਇਹ ਹਰ ਇਕ ਕਿਸੇ ਨੂੰ ਪਾਰਟਨਰ ਰਾਹੀਂ ਇਕ ਨਿਸ਼ਾਨੀ ਦੇ ਤੌਰ 'ਤੇ ਮਿਲਦੇ ਹਨ। ਆਮ-ਤੌਰ 'ਤੇ ਇਹ ਕਿਸ ਦੇ ਨਿਸ਼ਾਨ ਹੀ ਹੁੰਦੇ ਹਨ, ਜੋ ਕੁਝ ਦਿਨਾਂ ਬਾਅਦ ਆਪਣੇ-ਆਪ ਗਾਇਬ ਹੋ ਜਾਂਦੇ ਹਨ। ਦਿਖਣ 'ਚ ਇਹ ਕਿਸੇ ਸੱਟ ਦੇ ਨਿਸ਼ਾਨਾ ਵਰਗੇ ਹੀ ਹੁੰਦੇ ਹਨ ਪਰ ਜੇਕਰ ਇਹ ਨਿਸ਼ਾਨ ਗਰਦਨ ਦੇ ਆਲੇ-ਦੁਆਲੇ ਦਿਖਾਈ ਦੇਣ ਵਾਲੀ ਜਗ੍ਹਾ ਹੋਵੇ, ਤਾਂ ਕਈ ਵਾਰ ਇਹ ਕਿਸੇ ਨੂੰ ਵੀ ਸ਼ਰਮਿੰਦਾ ਕਰ ਸਕਦੇ ਹਨ। ਲਵ-ਬਾਈਟ ਉਦੋਂ ਸਿਰ ਦਰਦ ਬਣ ਜਾਂਦਾ ਹੈ, ਜਦੋਂ ਤੁਹਾਨੂੰ ਆਫਿਸ ਜਾਣਾ ਹੋਵੇ, ਜਾਂ ਘਰਵਾਲਿਆਂ ਜਾਂ ਦੋਸਤਾਂ ਦੇ ਸਾਹਮਣੇ ਜਾਣਾ ਹੋਵੇ। ਅਜਿਹੇ 'ਚ ਤੁਸੀਂ ਚਾਹੋਗੇ ਕਿ ਆਖਿਰ ਕਿਸ ਤਰ੍ਹਾਂ ਲਵ-ਬਾਈਟ ਤੋਂ ਛੁਟਕਾਰਾ ਪਾਇਆ ਜਾਵੇ।

ਲਵ-ਬਾਈਟ ਕਿਸ ਤਰ੍ਹਾਂ ਹਟੀਏ?
ਲਵ-ਬਾਈਟ ਗੁਲਾਬੀ, ਨੀਲੇ ਜਾਂ ਲਾਲ ਰੰਗ ਦੇ ਧੱਬੇ ਜਿਵੇਂ ਹੁੰਦੇ ਹਨ। ਕਦੀ-ਕਦੀ ਇਨ੍ਹਾਂ 'ਚ ਸੋਜ ਵੀ ਦੇਖੀ ਜਾ ਸਕਦੀ ਹੈ, ਜਿਨ੍ਹਾਂ ਨੂੰ ਛਿਪਾਉਣ ਜਾਂ ਇਨ੍ਹਾਂ ਦਾ ਆਕਾਰ ਘੱਟ ਕਰਨ ਲਈ ਘਰੇਲੂ ਤੌਰ 'ਤੇ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੁਝ ਹੋਰ ਵੀ ਘਰੇਲੂ ਨੁਸਖੇ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਹਿੱਕੀ ਨੂੰ ਬੜੀ ਹੀ ਆਸਾਨੀ ਨਾਲ ਛਿਪਾ ਸਕਦੇ ਹੋ।

ਲਵ-ਬਾਈਟ ਵਾਲੇ ਸਥਾਨ 'ਤੇ ਬਰੱਸ਼ ਕਰੋ —
ਜਿਸ ਬਰੱਸ਼ ਨਾਲ ਤੁਸੀਂ ਦੰਦਾਂ ਨੂੰ ਸਾਫ ਕਰਦੇ ਹੋ, ਇਸ ਲਈ ਬੱਸ ਤੁਹਾਨੂੰ ਉਸ ਬਰੱਸ਼ ਦੀ ਜ਼ਰੂਰਤ ਪਵੇਗੀ ਪਰ ਸਾਫਟ ਬਰੱਸ਼ ਦਾ ਹੀ ਇਸਤੇਮਾਲ ਕਰੋ। ਬਰੱਸ਼ ਨਾਲ ਹਿੱਕੀ ਵਾਲੇ ਸਥਾਨ 'ਤੇ ਬਰੱਸ਼ ਕਰੋ। ਬਰੱਸ਼ ਦੀ ਦਿਸ਼ਾ ਬਦਲਦੇ ਰਹੋ। ਕੁਝ ਮਿੰਟ ਤੱਕ ਅਜਿਹਾ ਕਰੋ। ਫਿਰ ਤੁਸੀਂ ਦੇਖਣਗੇ ਕਿ ਲਵ ਬਾਈਟ ਦਾ ਨਿਸ਼ਾਨ ਆਪਣੇ-ਆਪ ਹੀ ਘੱਟ ਹੋਣ ਲੱਗੇਗਾ। ਅਜਿਹਾ ਇਸ ਲਈਓ ਕਿਉਂਕਿ ਨਰਮ-ਬ੍ਰਿਸਲ ਵਾਲੇ ਟੂਥ-ਬਰੱਸ਼ ਹਿੱਕੀ ਵਾਲੇ ਸਥਾਨ 'ਚ ਬਲੱਡ ਫਲੋ ਨੂੰ ਵਧਾਉਂਦਾ ਹੈ, ਜਿਸ ਨਾਲ ਉੱਥੇ ਖੂਨ ਨਹੀਂ ਜੰਮਦਾ।
 

ਹੌਟਨੈੱਸ ਬਿਖੇਰਦੀਆਂ ਦੇਖੋ ਦਿਸ਼ਾ ਪਟਾਨੀ ਦੀਆਂ ਬੋਲਡ ਤਸਵੀਰਾਂ, ਜੋ ਤੁਹਾਨੂੰ ਵੀ ਕਰਨਗੀਆਂ ਮਦਹੋਸ਼

ਬਰਫ —
ਕਿਸੇ ਕਾਟਨ ਦੇ ਕੱਪੜੇ 'ਚ ਬਰਫ ਦਾ ਇਕ ਛੋਟਾ ਟੁਕੜਾ ਲਪੇਟੋ, ਫਿਰ ਉਸ ਨੂੰ ਲਵ-ਬਾਈਟ ਵਾਲੇ ਨਿਸ਼ਾਨ 'ਤੇ ਲਗਾਓ। ਅਜਿਹਾ ਕਰਨ ਨਾਲ ਖੂਨ ਦੀਆਂ ਨਾੜੀਆਂ ਸੂੰਗੜ ਜਾਂਦੀਆਂ ਹਨ ਅਤੇ ਸੋਜ ਘੱਟ ਹੋਣ ਲੱਗਦੀ ਹੈ।
ਚਮਚ — ਘਰੇਲੂ ਤੌਰ 'ਤੇ ਇਸਤੇਮਾਲ ਹੋਣ ਵਾਲਾ ਚਮਚ ਲਓ। ਉਸ ਨੂੰ ਕੁਝ ਮਿੰਟ ਲਈ ਫ੍ਰੀਜ਼ਰ 'ਚ ਰੱਖੋ। ਫਿਰ ਫ੍ਰੀਜ਼ਰ ਤੋਂ ਬਾਹਰ ਕੱਢ ਕਰਕੇ ਇਸ ਨੂੰ ਕਿਸੇ ਕੱਪੜੇ 'ਚ ਲਪੇਟੇ ਅਤੇ ਲਵ-ਬਾਈਟ ਵਾਲੇ ਸਥਾਨ 'ਤੇ ਹਲਕੇ ਹੱਥਾਂ ਨਾਲ ਰਗੜੋ।
 

ਪੁਦੀਨਾ —
ਸਾਫ ਹੱਥਾਂ 'ਚ ਥੋੜੀ ਮਾਤਰਾ 'ਚ ਪੁਦੀਨਾ ਦਾ ਤੇਲ ਲਗਾਓ। ਫਿਰ ਇਸ ਨੂੰ ਲਵ-ਬਾਈਟ ਵਾਲੀ 'ਤੇ ਲਗਾ ਕੇ ਛੱਡ ਦਿਓ। ਪੁਦੀਨੇ ਦਾ ਤੇਲ ਕੁਦਰਤੀ ਤੌਰ 'ਤੇ ਠੰਡਾ ਹੁੰਦਾ ਹੈ, ਨਾਲ ਹੀ ਇਹ ਬਲੱਡ ਸਰਕਿਊਲੇਸ਼ਨ ਸਹੀ ਕਰਦਾ ਹੈ।
 

ਐਲੋਵੇਰਾ ਜੈੱਲ —
ਐਲੋਵੇਰਾ ਦਾ ਉਪਯੋਗ ਸਕਿੱਨ ਨੂੰ ਠੰਡਕ ਦੇਣ, ਮਾਈਨਰ ਕਟਸ ਨੂੰ ਭਰਨ, ਜਲਣ ਨੂੰ ਘੱਟ ਕਰਨ 'ਚ ਕੀਤਾ ਜਾਂਦਾ ਹੈ। ਐਲੋਵੇਰਾ ਦੀ ਹੀਲਿੰਗ ਪ੍ਰਾਪਟੀ ਮੁਹਾਸਿਆਂ ਨੂੰ ਰੋਕਣ, ਮੁਹਾਸੇ ਦੇ ਨਿਸ਼ਾਨ ਨੂੰ ਹਟਾਉਣ ਅਤੇ ਸਟ੍ਰੈੱਚ ਮਾਰਕ, ਰੇਜ਼ਰ ਯੂਜ਼  ਕਰਨ ਤੋਂ ਬਾਅਦ ਆਉਣ ਵਾਲੇ ਦਾਣੇ ਅਤੇ ਲਵ-ਬਾਈਟ ਨੂੰ ਠੀਕ ਕਰਨ 'ਚ ਵੀ ਕੀਤਾ ਜਾਂਦਾ ਹੈ। ਇਹ ਲਵ-ਬਾਈਟ ਨੂੰ ਹੀਲ ਕਰਨ ਦੀ ਸਹੀ ਸਥਿਤੀ ਪ੍ਰਦਾਨ ਕਰਦਾ ਹੈ। ਤੁਸੀਂ ਇਸ ਲਈ ਫ੍ਰੈੱਸ਼ ਐਲੋਵੇਰਾ ਜੈੱਲ ਜੋ ਮਾਰਕੀਟ 'ਚ ਉਪਲੱਬਧ ਹੁੰਦਾ ਹੈ, ਯੂਜ਼ ਕਰ ਸਕਦੇ ਹਨ। ਐਲੋਵੇਰਾ ਦੇ ਪੌਦੇ ਦੀ ਪੱਤੀ ਦਾ ਯੂਜ਼ ਕਰ ਸਕਦੇ ਹੋ।
 

ਤਾਜ਼ਾ ਆਲੂ —
ਫ੍ਰੈਂਚ ਫਾਈਜ਼ ਤਾਂ ਸਭ ਨੂੰ ਪਸੰਦ ਹੁੰਦਾ ਹੈ ਪਰ ਸ਼ਾਇਦ ਤੁਸੀਂ ਨਹੀਂ ਜਾਣਦੇ ਹੋ ਕਿ ਇਹ ਤੁਹਾਡੀ ਟੈਸਟ ਬੱਡ ਨੂੰ ਐਕਟਿਵ ਕਰਨ ਤੋਂ ਇਲਾਵਾ ਤੁਹਾਡੀ ਸਕਿੱਨ ਲਈਓ ਚੰਗਾ ਹੋ ਸਕਦਾ ਹੈ। ਆਲੂ ਦਾ ਟੁਕੜਾ ਸਨ ਟੈਨ, ਡਾਰਕ ਸਰਕਲ ਅਤੇ ਲਵ-ਬਾਈਟ ਨੂੰ ਹਟਾਉਣ 'ਚ ਮਦਦ ਕਰਦਾ ਹੈ, ਕਿਉਂਕਿ ਇਸ 'ਚ ਵਿਟਾਮਿਨ ਸੀ, ਵਿਟਾਮਿਨ ਈ ਅਤੇ ਵਿਟਾਮਿਨ ਦੇ ਪਾਇਆ ਜਾਂਦਾ ਹੈ। ਸਭ ਤੋਂ ਚੰਗੀ ਗੱਲ ਹੈ ਕਿ ਇਸ ਦਾ ਉਪਯੋਗ ਕਰਨਾ ਬੇਹੱਦ ਆਸਾਨ ਹੈ। ਇਸ ਲਈ ਆਲੂ ਦੇ ਟੁਕੜੇ ਨੂੰ ਲੈ ਕੇ ਉਸ ਨੂੰ ਲਵ-ਬਾਈਟ 'ਤੇ 20 ਮਿੰਟ ਲਈ ਰੱਖੋ। ਇਸ ਤੋਂ ਬਾਅਦ ਟੁਕੜੇ ਨੂੰ ਚੇਂਜ ਕਰ ਦਿਓ। ਇਨ੍ਹਾਂ ਉਪਾਅ ਨੂੰ ਕਰਨ ਦੌਰਾਨ ਇਹ ਯਾਦ ਰੱਖੋ ਕਿ ਜੇਕਰ ਇਸਤੇਮਾਲ ਕਰਨ ਵਾਲੇ ਪਦਾਰਥ ਨਾਲ ਤੁਹਾਨੂੰ ਤਿਸੇ ਤਰ੍ਹਾਂ ਦੀ ਐਲਰਜੀ ਹੈ ਤਾਂ ਉਸ ਦਾ ਇਸਤੇਮਾਲ ਨਾ ਕਰੋ। ਜੇਕਰ ਇਨ੍ਹਾਂ ਉਪਾਅ ਨੂੰ ਕਰਨ ਨਾਲ ਖੁਜਲੀ ਜਾਂ ਜਲਨ ਹੋਵੇ ਤਾਂ ਇਸ ਦਾ ਇਸਤੇਮਾਲ ਕਰਨਾ ਤੁਰੰਤ ਬੰਦ ਕਰ ਦਿਓ ਅਤੇ ਆਪਣੇ ਡਾਕਟਰ ਨਾਲ ਸੰਪਰਕ ਕਰੋ।

ਹੌਟਨੈੱਸ ਦੇ ਜਲਵੇ ਬਿਖੇਰਦੀ ਦੀਸ਼ਾ ਪਾਟਨੀ ਦੀਆਂ ਦੇਖੋ ਦਿਲਕਸ਼ ਤਸਵੀਰਾਂ, ਦੇਖ ਕੇ ਹੋ ਜਾਓਗੇ ਮਦਹੋਸ਼

Get the latest update about Rid, check out more about Measures, News In Punjabi, Love Bite & True Scoop News

Like us on Facebook or follow us on Twitter for more updates.