ਪੁਲਸ ਵਾਲੇ ਕੋਲੋਂ ਪੈਸੇ ਮੰਗਣੇ ਪਏ ਮਹਿੰਗੇ, ਦੁਕਾਨਦਾਰ ਦਾ ਕੁੱਟ-ਕੁੱਟ ਕੇ ਕੀਤਾ ਬੁਰਾ ਹਾਲ

ਲੁਧਿਆਣਾ ਰੇਲਵੇ ਸਟੇਸ਼ਨ ਦੇ ਮੁਖ ਗੇਟ ਦੇ ਨੇੜੇ ਸਥਿਤ ਇਕ ਚਾਹ ਦੀ ਦੁਕਾਨ ...

ਲੁਧਿਆਣਾ — ਲੁਧਿਆਣਾ ਰੇਲਵੇ ਸਟੇਸ਼ਨ ਦੇ ਮੁਖ ਗੇਟ ਦੇ ਨੇੜੇ ਸਥਿਤ ਇਕ ਚਾਹ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਕਰਿੰਦੇ ਨੇ ਜਦੋਂ ਇਕ ਪੁਲਸ ਮੁਲਾਜ਼ਿਮ ਤੋਂ ਚਾਹ ਦੇ ਪੈਸੇ ਮੰਗੇ ਤਾਂ ਪੁਲਸ ਮੁਲਾਜ਼ਿਮ ਨੇ ਉਸ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ। ਬੇਚਾਰੇ ਨੌਕਰ ਨੂੰ ਨਹੀਂ ਪਤਾ ਸੀ ਕਿ ਉਸ ਨੂੰ ਪੈਸੇ ਮੰਗਣੇ ਇੰਨੇ ਪਹਿੰਗੇ ਪੈ ਜਾਣਗੇ, ਉਹ ਕੁਝ ਸਮਝ ਸਕਦਾ ਉਸ ਤੋਂ ਪਹਿਲਾਂ ਹੀ ਉਸ ਦੀ ਕੁੱਟਮਾਰ ਕਰ ਦਿੱਤੀ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਦੱਸ ਦੱਈਏ ਕਿ ਮਾਮਲਾ ਮੀਡੀਆ ਦੇ ਸਾਹਮਣੇ ਆਉਣ 'ਤੇ ਹੁਣ ਨੈਬ ਸਿੰਘ ਨਾਮਕ ਸਹਾਇਕ ਸਬ-ਇੰਸਪੈਕਟਰ 'ਤੇ ਕਾਰਵਾਈ ਕਰਨ ਦੀ ਗੱਲ ਉੱਚ ਅਧਿਕਾਰੀ ਕਰ ਰਹੇ ਹਨ। ਪੀੜਤ ਨੌਜਵਾਨ ਉੱਚ ਅਧਿਕਾਰੀਆਂ ਤੋਂ ਇੰਨਸਾਫ ਦੀ ਮੰਗ ਕਰ ਰਿਹਾ ਹੈ।

ਜਲੰਧਰ : ਲੋਹੜੀ 'ਤੇ ਮੌਸਮ ਨੇ ਲਈ ਕਰਵਟ, ਦਿਨ ਦੇ ਸਮੇਂ ਹੋਇਆ ਰਾਤ ਵਰਗਾ ਮਾਹੌਲ

Get the latest update about Money Policeman, check out more about Shopkeeper Beaten Up, Ludhiana News, Tea Shop Worker & Punjab News

Like us on Facebook or follow us on Twitter for more updates.