ਧੂਮ ਫਿਲਮ ਦੀ ਤਰ੍ਹਾਂ ਚੋਰਾਂ ਨੇ ਮਚਾਈ ਧੂਮ, 7 ਮਿੰਟ 'ਚ ਕਰੋੜਾ ਦਾ ਸੋਨਾ ਲੈ ਕੇ ਹੋਏ ਫੂਰਰ

ਲੁਧਿਆਣਾ ਦੇ ਘੁਮਾਰ ਮੰਡੀ ਇਲਾਕੇ 'ਚ ਸਥਿਤ ਵੀਕੇ ਜਵੈਲਰ ਨਾਮ ਦੀ ...

ਲੁਧਿਆਣਾ — ਲੁਧਿਆਣਾ ਦੇ ਘੁਮਾਰ ਮੰਡੀ ਇਲਾਕੇ 'ਚ ਸਥਿਤ ਵੀਕੇ ਜਵੈਲਰ ਨਾਮ ਦੀ ਇਕ ਜਵੈਲਰੀ ਦੀ ਸ਼ਾਪ ਤੋਂ ਚਾਰ ਲੁਟੇਰਿਆਂ ਨੇ ਗਨ ਪੁਆਇੰਟ 'ਤੇ ਕਰੀਬ 2 ਕਰੋੜ ਰੁਪਏ ਦੀ ਸੋਨੇ ਦੇ ਗਹਿਣੇ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦਾ ਪਤਾ ਚਲਦੇ ਹੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਦੁਕਾਨ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ਦੀ ਵੀ ਜਾਂਚ ਕਰ ਰਹੀ ਹੈ ਤਾਂ ਕਿ ਦੋਸ਼ੀਆਂ ਦਾ ਕੋਈ ਸੁਰਾਗ ਮਿਲ ਸਕੇ। ਜਦਕਿ ਦੋਸ਼ੀ ਜਾਂਦੇ ਸਮੇਂ ਦੁਕਾਨ ਦੇ ਅੰਦਰ ਲੱਗੇ ਡੀਵੀਆਰ ਨੂੰ ਆਪਣੇ ਨਾਲ ਲੈ ਗਏ। ਦੱਸ ਦੱਈਏ ਕਿ ਮਾਰਕੀਟ ਦੇ ਆਲੇ-ਦੁਆਲੇ ਲੱਗੇ ਜ਼ਿਆਦਾਤਰ ਕੈਮਰੇ ਵੀ ਕੰਮ ਨਹੀਂ ਕਰ ਰਹੇ ਹਨ।

ਚੀਨ ਤੋਂ ਬਾਅਦ ਹੁਣ ਪੰਜਾਬ 'ਚ ਵੀ ਕੋਰੋਨਾ ਵਾਇਰਸ ਨੇ ਦਿੱਤੀ ਦਸਤਕ, ਰਹੋ ਬੱਚ ਕੇ

Get the latest update about Ludhiana News, check out more about 2 Crore, Ludhiana, Punjab News & Four Robbers

Like us on Facebook or follow us on Twitter for more updates.