ਧਰਤੀ 'ਤੇ ਸ਼ੇਰ ਦੇ ਭੇਸ 'ਚ ਆਇਆ ਯਮਰਾਜ ਪਰ ਗਿਆ ਖਾਲੀ ਹੱਥ, Viral Video ਤੁਹਾਡੇ ਵੀ ਕਰੇਗੀ ਰੌਂਗਟੇ ਖੜ੍ਹੇ

ਸੋਸ਼ਲ ਮੀਡੀਆ 'ਤੇ ਆਏ ਦਿਨ ਕੁਝ ਨਾ ਕੁਝ ਅਨੋਖਾ ਦੇਖਣ ਨੂੰ ਮਿਲਦਾ ਹੈ। ਹਾਲਾਂਕਿ ਇਸ ਵਾਰ ਜੋ ਵੀਡੀਓ ਵਾਇਰਲ ਹੋਈ ਹੈ, ਉਸ ਨੂੰ ਦੇਖ ਕੇ ਹਰ ਕਿਸੇ ਦੇ ਰੌਂਗਟੇ ਖੜ੍ਹੇ ਹੋ ਜਾਣਗੇ। ਵੀਡੀਓ ਨੂੰ ਦੇਖ ਦੇ ਲੱਗ ਰਿਹਾ ਹੈ ਜਿਵੇਂ ਖੁਦ ਯਮਰਾਜ ਵਿਅਕਤੀ ਦੇ ਸਾਹਮਣੇ ਆ ਗਿਆ ਹੋਵੇ ਪਰ...

ਨਵੀਂ ਦਿੱਲੀ— ਸੋਸ਼ਲ ਮੀਡੀਆ 'ਤੇ ਆਏ ਦਿਨ ਕੁਝ ਨਾ ਕੁਝ ਅਨੋਖਾ ਦੇਖਣ ਨੂੰ ਮਿਲਦਾ ਹੈ। ਹਾਲਾਂਕਿ ਇਸ ਵਾਰ ਜੋ ਵੀਡੀਓ ਵਾਇਰਲ ਹੋਈ ਹੈ, ਉਸ ਨੂੰ ਦੇਖ ਕੇ ਹਰ ਕਿਸੇ ਦੇ ਰੌਂਗਟੇ ਖੜ੍ਹੇ ਹੋ ਜਾਣਗੇ। ਵੀਡੀਓ ਨੂੰ ਦੇਖ ਦੇ ਲੱਗ ਰਿਹਾ ਹੈ ਜਿਵੇਂ ਖੁਦ ਯਮਰਾਜ ਵਿਅਕਤੀ ਦੇ ਸਾਹਮਣੇ ਆ ਗਿਆ ਹੋਵੇ ਪਰ ਖਾਲੀ ਹੱਥ ਚਲਾ ਗਿਆ ਹੋਵੇ।

You want to see how does a narrow escape looks like in case of encounter with a #tiger. #Tiger was cornered by the crowd. But fortunately end was fine for both man and tiger. Sent by a senior. pic.twitter.com/1rLZyZJs3i

— Parveen Kaswan, IFS (@ParveenKaswan) January 25, 2020

ਇਹ ਘਟਨਾ ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ 'ਚ ਵਾਪਰੀ। ਇਸ 'ਚ ਇਕ ਸ਼ੇਰ ਝਾੜੀਆਂ 'ਚੋਂ ਅਚਾਨਕ ਨਿਕਲ ਕੇ ਖੇਤ 'ਚ ਦੌੜਾ ਆਇਆ।

ਦੁਆ ਦੇਣ ਵਾਲੇ ਕਿੰਨਰ ਬਣੇ ਕਾਤਲ, ਪੈਸਿਆਂ ਦੇ ਲਾਲਚ 'ਚ ਨਵਜੰਮੇ ਬੱਚੇ ਨੂੰ ਚਾੜ੍ਹਿਆ ਮੌਤ ਦੇ ਘਾਟ

ਉੱਥੇ ਮੌਜੂਦ ਭੀੜ ਨੇ ਜਦੋਂ ਉਸ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ  ਇਕ ਆਦਮੀ ਨੂੰ ਆਪਣੀ ਲਪੇਟ 'ਚ ਲੈ ਲਿਆ ਪਰ ਥੋੜ੍ਹੀ ਹੀ ਦੇਰ ਬਾਅਦ ਉਹ ਉਸ ਨੂੰ ਬਿਨਾਂ ਨੁਕਸਾਨ ਪਹੁੰਚਾਏ ਉੱਥੋਂ ਭੱਜ ਨਿਕਲਿਆ।

Here's the full video pic.twitter.com/Avvci4Bnhg

— WTF 🇮🇳 (@Tweetbis0n) January 25, 2020

ਭਾਰਤੀ ਜੰਗਲਾਤ ਸੇਵਾ (ਆਈ.ਐੱਫ.ਐੱਸ) ਦੇ ਇਕ ਅਧਿਕਾਰੀ ਪਰਵੀਨ ਕਾਸਵਾਨ ਨੇ ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। ਦੱਸ ਦੇਈਏ ਕਿ ਇਸ ਘਟਨਾ 'ਚ ਤਿੰਨ ਲੋਕ ਜ਼ਖਮੀ ਹੋਏ ਹਨ।

ਪਤੀ ਨੇ ਸੱਦੀ Call Girl ਪਰ ਦਲਾਲ ਨੇ ਭੇਜੀ ਪਤਨੀ, ਪੁਲਸ ਕੋਲ੍ਹ ਪਹੁੰਚਿਆਂ ਹੈਰਾਨੀਜਨਕ ਮਾਮਲਾ

ਦਰਅਸਲ ਹੋਇਆ ਇਹ ਕਿ ਸ਼ੇਰ ਅਚਾਨਕ ਝਾੜੀਆਂ 'ਚੋਂ ਨਿਕਲ ਕੇ ਲੋਕਾਂ ਦੀ ਭੀੜ 'ਚ ਆ ਜਾਂਦਾ ਹੈ। ਲੋਕਾਂ ਦੀ ਭੀੜ ਦੇਖ ਕੇ ਸ਼ੇਰ ਖੇਤ ਵੱਲ ਭੱਜਦਾ ਹੈ ਅਤੇ ਉਸ ਵਿਚਕਾਰ ਉਹ ਇਕ ਆਦਮੀ ਨੂੰ ਆਪਣੀ ਲਪੇਟ 'ਚ ਲੈ ਲੈਂਦਾ ਹੈ। ਇਸ ਭਿਆਨਕ ਦ੍ਰਿਸ਼ ਨੂੰ ਦੇਖ ਕੇ ਉੱਥੇ ਖੜ੍ਹੇ ਲੋਕਾਂ ਨੇ ਉਸ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਸ਼ੇਰ ਦੀ ਲਪੇਟ 'ਚ ਆਉਂਦੇ ਹੀ ਵਿਅਕਤੀ ਨੇ ਸੂਝ-ਬੂਝ ਦਿਖਾਉਂਦੇ ਹੋਏ ਸ਼ਾਂਤੀ ਨਾਲ ਕੰਮ ਲਿਆ ਅਤੇ ਸ਼ੇਰ ਉੱਥੋਂ ਭੱਜ ਨਿਕਲਿਆ।

Get the latest update about Tiger Viral Video, check out more about Maharashtra Tiger, Trending News, True Scoop News & Viral Video

Like us on Facebook or follow us on Twitter for more updates.