ਸੂਚੀ ਜਾਰੀ : ਪੰਜਾਬ ਸਰਕਾਰ ਦਾ ਵੱਡਾ ਫੇਰਬਦਲ, ਇਨ੍ਹਾਂ ਪੁਲਸ ਮੁਲਾਜ਼ਮਾਂ ਦਾ ਹੋਇਆ ਤਬਾਦਲਾ

ਹਾਲ ਹੀ 'ਚ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ 132 ਕਰਮਚਾਰੀਆਂ ਦਾ ਤਬਾਦਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਪੁਲਸ ਵਿਭਾਗ 'ਚ ਵੱਡਾ ਫੇਰਬਦਲ ਕਰਦੇ ਹੋਏ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਕਮਿਸ਼ਨਰ...

ਜਲੰਧਰ— ਹਾਲ ਹੀ 'ਚ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ 132 ਕਰਮਚਾਰੀਆਂ ਦਾ ਤਬਾਦਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਪੁਲਸ ਵਿਭਾਗ 'ਚ ਵੱਡਾ ਫੇਰਬਦਲ ਕਰਦੇ ਹੋਏ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਕਮਿਸ਼ਨਰ ਪੁਲਸ ਦਾ ਤਬਾਲਦਾ ਕਰ ਦਿੱਤਾ ਹੈ। ਆਈ. ਜੀ. ਪੀ  ਸੀ. ਐੱਮ ਸੁਰੱਖਿਆ ਰਾਕੇਸ਼ ਅਗਰਵਾਲ ਨੂੰ ਡਾ. ਸੁਖਚੈਨ ਸਿੰਘ ਗਿੱਲ ਦੇ ਸਥਾਨ 'ਤੇ ਸੀ. ਪੀ ਲੁਧਿਆਣਾ ਦੇ ਰੂਪ 'ਚ ਤਾਇਨਾਤ ਕੀਤਾ ਗਿਆ ਹੈ, ਜਦਕਿ ਗਿੱਲ ਨੂੰ ਸੀ. ਪੀ ਅੰਮ੍ਰਿਤਸਰ ਦੇ ਰੂਪ 'ਚ ਟ੍ਰਾਂਸਫਰ ਕੀਤਾ ਗਿਆ ਹੈ।

ਲੰਬੇ ਸਮੇਂ ਚੱਲ ਰਹੇ SYL ਮੁੱਦੇ 'ਤੇ ਕੈਪਟਨ ਦਾ ਵੱਡਾ ਬਿਆਨ

ਐੱਸ. ਐੱਸ. ਪੀ ਫਰੀਦਕੋਟ ਰਾਜਭਾਨ ਸਿੰਘ ਸੰਧੂ ਨੂੰ ਮਨਜੀਤ ਸਿੰਘ ਪੀ. ਪੀ. ਐੱਸ ਦੇ ਸਥਾਨ 'ਤੇ ਐੱਸ. ਐੱਸ. ਪੀ ਦੇ ਰੂਪ 'ਚ ਮੁਕਤਸਰ ਟ੍ਰਾਂਸਫਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਐੱਸ. ਐੱਸ. ਪੀ ਫਰੀਦਕੋਟ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਹੈ।

Get the latest update about Punjab Government, check out more about Major Reshuffle, Punjabi News, True Scoop News & Punjab Officers

Like us on Facebook or follow us on Twitter for more updates.