ਪੰਜਾਬ ਸਰਕਾਰ ਵਲੋਂ ਵੱਡਾ ਫੇਰਬਦਲ, 8 IAS ਅਤੇ 24 PCS ਅਧਿਕਾਰੀ ਤਬਦੀਲ

ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਪੰਜਾਬ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲਿਆਂ ਦਾ ਦੌਰ ਜਾਰੀ ਹੈ। ਪੁਲਿਸ ਵਿਭਾਗ ਵਿੱਚ 8 ਆਈਏਐਸ ਅਤੇ 24 ਪੀਸੀਐਸ...

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਪੰਜਾਬ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲਿਆਂ ਦਾ ਦੌਰ ਜਾਰੀ ਹੈ। ਪੁਲਿਸ ਵਿਭਾਗ ਵਿੱਚ 8 ਆਈਏਐਸ ਅਤੇ 24 ਪੀਸੀਐਸ ਅਧਿਕਾਰੀਆਂ ਦਾ ਤਬਾਦਲਾ (Transfers) ਕੀਤਾ ਗਿਆ ਹੈ।


Get the latest update about Punjab News, check out more about Major transfer, Truescoop News, Online Punjabi News & PCS officers

Like us on Facebook or follow us on Twitter for more updates.