ਫੈਸ਼ਨ ਸ਼ੋਅ ਦੌਰਾਨ ਮਲਾਇਕਾ ਦਾ ਰੈਂਪ ਵਾਕ ਕਾਬਿਲ-ਏ-ਤਾਰੀਫ, ਤਸਵੀਰਾਂ ਵਾਇਰਲ

ਬੀਤੇ ਕੁਝ ਦਿਨਾਂ ਤੋਂ ਦਿੱਲੀ 'ਚ ਫੈਸ਼ਨ ਸ਼ੋਅ '' ਚੱਲ ਰਿਹਾ ਹੈ, ਜਿਸ 'ਚ ਬਾਲੀਵੁੱਡ ਅਭਿਨੇਤਰੀਆਂ  ਆਪਣੇ ਹੌਟ ਅੰਦਾਜ਼ ਨਾਲ ਮਹਿਫਲ ਲੁੱਟ ਰਹੀ ਹੈ। ਬੀਤੇ ਦਿਨੀਂ ਮਲਾਇਕਾ ਅਰੋੜਾ ਦਿੱਲੀ 'ਚ ਚੱਲ ਰਹੇ...

ਨਵੀਂ ਦਿੱਲੀ— ਬੀਤੇ ਕੁਝ ਦਿਨਾਂ ਤੋਂ ਦਿੱਲੀ 'ਚ ਫੈਸ਼ਨ ਸ਼ੋਅ 'India Couture Week' ਚੱਲ ਰਿਹਾ ਹੈ, ਜਿਸ 'ਚ ਬਾਲੀਵੁੱਡ ਅਭਿਨੇਤਰੀਆਂ ਆਪਣੇ ਹੌਟ ਅੰਦਾਜ਼ ਨਾਲ ਮਹਿਫਲ ਲੁੱਟ ਰਹੀ ਹੈ। ਬੀਤੇ ਦਿਨੀਂ ਮਲਾਇਕਾ ਅਰੋੜਾ ਦਿੱਲੀ 'ਚ ਚੱਲ ਰਹੇ 'India Couture Week' 'ਚ ਹਿੱਸਾ ਲੈਣ ਪਹੁੰਚੀ। ਇਸ ਦੌਰਾਨ ਉਸ ਨੇ ਡਿਜ਼ਾਈਨਰ ਮੁਲਕਸ਼ਣਾ ਮੋਂਗਾ ਦੀ ਡਿਜ਼ਾਇਨ ਕੀਤੀ ਸ਼ਾਨਦਾਰ ਆਉਟਫਿੱਟ ਪਾਈ।

ਬਲੈਕ ਟਾਪ ਨਾਲ ਲੈਦਰ ਪੈਂਟ ਪਾ ਕੇ ਮੌਨੀ ਰਾਏ ਨੇ ਇੰਟਰਨੈੱਟ 'ਤੇ ਲੁੱਟੀ ਵਾਹਵਾਹੀ

ਗ੍ਰੀਨ ਕਲਰ ਲਹਿੰਗੇ 'ਚ ਮਲਾਇਕਾ ਕਮਾਲ ਦੀ ਲੱਗ ਰਹੀ ਸੀ। ਮਲਾਇਕਾ ਦਾ ਰੈਂਪ ਵਾਕ ਸਮੇਂ ਕਾਨਫੀਡੈਂਸ ਕਾਬਿਲ-ਏ-ਤਾਰੀਫ ਸੀ। ਆਪਣੀ ਰੈਂਪ ਵਾਕ ਖ਼ਤਮ ਹੋਣ ਤੋਂ ਬਾਅਦ ਮਲਾਇਕਾ ਨੇ ਸਭ ਦਾ ਧੰਨਵਾਦ ਕੀਤਾ। ਇਸ ਦੌਰਾਨ ਉਸ ਦੀਆਂ ਅਦਾਵਾਂ ਕੈਮਰੇ 'ਚ ਕੈਦ ਹੋ ਗਈਆਂ।

Get the latest update about India Couture Week, check out more about News In Punjabi, Delhi News, True Scoop News & Kriti Sanon

Like us on Facebook or follow us on Twitter for more updates.