ਜਦੋਂ ਅਚਾਨਕ ਭੀੜ 'ਚ ਖੜ੍ਹੀ ਹੋ ਗਈ ਸਫੇਦ ਚਾਦਰ 'ਚ ਲਿਪਟੀ ਹੋਈ 'ਡੈੱਡ ਬਾਡੀ', ਵੀਡੀਓ

ਸੋਸ਼ਲ ਮੀਡੀਆ 'ਤੇ ਇਕ ਸ਼ਖਸ ਦਾ ਅਜਿਹਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਸੜਕ ਕਿਨਾਰੇ ਸੋ ਰਹੇ ਨੌਜਵਾਨ ਨੂੰ ਲੋਕ ਮਰਿਆ ਸਮਝਣ ਲੱਗਣ। ਵੀਡੀਓ 'ਚ ਦੇਖਿਆ...

ਨਵੀਂ ਦਿੱਲੀ— ਸੋਸ਼ਲ ਮੀਡੀਆ 'ਤੇ ਇਕ ਸ਼ਖਸ ਦਾ ਅਜਿਹਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਸੜਕ ਕਿਨਾਰੇ ਸੋ ਰਹੇ ਨੌਜਵਾਨ ਨੂੰ ਲੋਕ ਮਰਿਆ ਸਮਝਣ ਲੱਗਣ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸੜਕ ਕਿਨਾਰੇ ਸਫੇਦ ਪਲਾਸਟਿਕ ਦੀ ਚਾਦਰ ਲੈ ਕੇ ਸ਼ਖਸ ਲੇਟਿਆ ਹੋਇਆ ਹੈ। ਡੈੱਡ ਬਾਡੀ ਸਮਝ ਲੋਕ ਭੀੜ ਲਗਾ ਕੇ ਖੜ੍ਹੇ ਹੋ ਗਏ, ਜਿਸ ਨੂੰ ਦੇਖਦੇ ਹੀ ਲੋਕ ਡਰ ਕੇ ਭੱਜਣ ਲੱਗੇ।

ਸੋ ਰਿਹਾ ਸ਼ਖਸ ਵੀ ਆਪਣੇ ਆਲੇ-ਦੁਆਲੇ ਖੜੀ ਭੀੜ ਦੇਖ ਹੈਰਾਨ ਹੋਇਆ। ਜਾਣਕਾਰੀ ਮੁਤਾਬਕ ਇਸ ਦਿਲਚਸਪ ਵੀਡੀਓ ਨੂੰ ਆਈਏਐੱਸ ਅਫ਼ਸਰ ਅਵਨੀਸ਼ ਸ਼ਰਨ ਨੇ ਪੋਸਟ ਕੀਤਾ, ਕੈਪਸ਼ਨ 'ਚ ਲਿਖਿਆ ਕਿ ਅੱਜਕਲ ਲੋਕ ਚੈਨ ਨਾਲ ਸੌਣ ਵੀ ਨਹੀਂ ਦਿੰਦੇ। ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਕੁੜੀ ਨੇ ਸਾੜ੍ਹੀ ਪਹਿਨ ਮਾਰੀ ਪੁੱਠੀ ਛਾਲ, 1 ਕਰੋੜ ਤੋਂ ਵੱਧ ਦੇਖੀ ਗਈ ਵੀਡੀਓ

ਇਸ ਤੋਂ ਪਹਿਲਾਂ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ 2 ਮਹੀਨੇ ਦੇ ਬੱਚੇ ਦੀ ਵੀਡੀਓ ਖੂਬ ਵਾਇਰਲ ਹੋਈ ਸੀ। ਦਰਅਸਲ ਇਸ ਬੱਚੇ ਦੀ ਖਾਸੀਅਤ ਇਹ ਹੈ ਕਿ ਇਹ 8 ਹਫਤੇ ਪਹਿਲਾਂ ਜਨਮ ਬੱਚੇ ਨੇ ਆਪਣੇ ਪਿਤਾ ਨੂੰ ਹੇਲੋ ਬੋਲ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਇਹ ਸਭ ਤੋਂ ਘੱਟ ਉਮਰ 'ਚ ਬੋਲਣ ਵਾਲਾ ਦੁਨੀਆ ਦਾ ਪਹਿਲਾ ਬੱਚਾ ਬਣ ਗਿਆ ਹੈ। ਇਹ ਬੱਚਾ ਬ੍ਰਿਟੇਨ ਦੇ ਰਹਿਣ ਵਾਲੇ ਨਿਕ ਅਤੇ ਕੈਰੋਲੀਨ ਦਾ ਹੈ। ਵੀਡੀਓ 'ਚ ਦੇਖ ਸਕਦੇ ਹਨ ਕਿ ਕਿਵੇਂ ਇਹ ਬੱਚਾ ਵਾਰ-ਵਾਰ ਆਪਣੇ ਪਿਤਾ ਦੇ ਹੇਲੋ ਸ਼ਬਧ ਨੂੰ ਰਿਪੀਟ ਕਰ ਰਿਹਾ ਹੈ।

ਕੋਰੋਨਾ ਸੰਕਟ ਵਿਚਕਾਰ ਦੇਖੋ ਇਹ ਦਿਲਚਸਪ ਵੀਡੀਓ, ਜੋ ਤੁਹਾਡੇ ਵੀ ਪਾਵੇਗੀ ਢਿੱਡੀਂ ਪੀੜਾਂ

ਇਕ ਵੀਡੀਓ 'ਚ ਨਿਕ ਆਪਣੇ ਬੇਟੇ ਨੂੰ ਹੇਲੋ ਬੋਲ ਰਹੇ ਹਨ, ਇਸ ਤੋਂ ਬਾਅਦ ਬੱਚੇ ਬੱਚਾ ਵੀ ਜਵਾਬ 'ਚ ਹੇਲੋ ਕਹਿ ਰਿਹਾ ਹੈ। ਵੀਡੀਓ ਨੂੰ ਬੱਚੇ ਦੀ ਮਾਂ ਕੈਰੋਲੀਨ ਨੇ ਸ਼ੂਟ ਕੀਤਾ ਹੈ। ਕੈਰੋਲੀਨ ਕਹਿੰਦੀ ਹੈ, ਅਸੀਂ ਇਸ ਦਾ ਵੀਡੀਓ ਵਾਰ-ਵਾਰ ਦੇਖਦੇ ਹਨ। ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ। ਇਹ ਇਸ ਉਮਰ 'ਚ ਵਾਰ-ਵਾਰ ਮੁਸਕਰਾਉਂਦਾ ਵੀ ਹੈ। ਦੱਸ ਦੇਈਏ ਕਿ ਆਮ ਤੌਰ 'ਤੇ ਬੱਚੇ 10 ਤੋਂ 14 ਮਹੀਨੇ ਦੀ ਉਮਰ 'ਚ ਬੋਲਣਾ ਸ਼ੁਰੂ ਕਰਦੇ ਹਨ।

2 ਮਹੀਨੇ ਦੇ ਬੱਚੇ ਨੇ ਆਪਣੀ ਇਸ ਹੈਰਾਨੀਜਨਕ ਹਰਕਤ ਨਾਲ ਪੂਰੀ ਦੁਨੀਆ ਦੇ ਉਡਾਏ ਹੋਸ਼, ਬਣਿਆ ਰਿਕਾਰਡ

Get the latest update about MAN SLEEPING ON ROAD SIDE, check out more about DEAD BODY, SOCIAL MEDIA, VIRAL VIDEO & NEWS IN PUNJABI

Like us on Facebook or follow us on Twitter for more updates.