RBI ਵਲੋਂ ਭਰੋਸਾ ਦਿਵਾਏ ਜਾਣ ਦੇ ਬਾਵਜੂਦ ਕੋਈ ਨਹੀਂ ਲੈ ਰਿਹੈ 10 ਰੁਪਏ ਦਾ ਸਿੱਕਾ

ਨਵੀਂ ਦਿੱਲੀ - ਨੋਟਬੰਦੀ ਤੋਂ ਬਾਅਦ ਦੇਸ਼ ਦੀ ਅਰਥ ਵਿਵਸਥਾ ਤੇ ਜੋ ਅਸਰ ਪਿਆ ਸੀ ਉਹ ਸਮਾਂ ਪਾ ਕੇ ਠੀਕ ਹੋ ਗਿਆ ਸੀ ਪਰ ਅੱਜ ਵੀ ਇਸ ਵਿੱਚ ਕੁੱਝ ਕਮੀ ਜਾਪਦੀ ਹੈ। ਨੋਟਬੰਦੀ ਤੋਂ ਬਾਅਦ ਨਵੇਂ ਨੋਟਾਂ ਅਤੇ ਸਿੱਕਿਆਂ ਦਾ ਜੋ ਦੌਰ ਸ਼ੁਰੂ ਹੋਇਆ ਉਸਨੇ ਨੇ ਪੜ੍ਹੇ-ਲਿਖੇ ਤੇ ਅਨਪੜ੍ਹ ਦੋਹਾਂ ਵਰਗਾਂ ਨੂੰ ਘੁੰਮਣ-ਘੇਰੀ...

Published On May 17 2019 5:35PM IST Published By TSN

ਟੌਪ ਨਿਊਜ਼