ਬਾਲੀਵੁੱਡ ਐਕਟਰ ਸੰਨੀ ਦਿਓਲ ਪੰਜਾਬ ਤੋਂ ਹੋਏ ਲਾਪਤਾ, ਜਾਣੋ ਪੂਰਾ ਹੈਰਾਨੀਜਨਕ ਮਾਮਲਾ!!

ਬਾਲੀਵੁੱਡ ਐਕਟਰ ਅਤੇ ਗੁਰਦਾਸਪੁਰ ਤੋਂ ਭਾਜਪਾ ਸਾਂਸਦ ਮੈਂਬਰ ਸੰਨੀ ਦਿਓਲ ਨੂੰ ਆਪਣੇ ਸੰਸਦੀ ਖੇਤਰ ਦੇ ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਸੰਨੀ ਦਿਓਲ ਨੂੰ ਗੁੰਮਸ਼ੁਦਾ ਦੱਸਣ ਵਾਲੇ ਪੋਸਟਰ ਲੱਗੇ ਹਨ। ਸੰਨੀ ਦਿਓਲ ਖ਼ਿਲਾਫ਼ ਪਠਾਨਕੋਟ...

ਨਵੀਂ ਦਿੱਲੀ— ਬਾਲੀਵੁੱਡ ਐਕਟਰ ਅਤੇ ਗੁਰਦਾਸਪੁਰ ਤੋਂ ਭਾਜਪਾ ਸਾਂਸਦ ਮੈਂਬਰ ਸੰਨੀ ਦਿਓਲ ਨੂੰ ਆਪਣੇ ਸੰਸਦੀ ਖੇਤਰ ਦੇ ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਸੰਨੀ ਦਿਓਲ ਨੂੰ ਗੁੰਮਸ਼ੁਦਾ ਦੱਸਣ ਵਾਲੇ ਪੋਸਟਰ ਲੱਗੇ ਹਨ। ਸੰਨੀ ਦਿਓਲ ਖ਼ਿਲਾਫ਼ ਪਠਾਨਕੋਟ 'ਚ ਅਜਿਹੇ ਪੋਸਟਰ ਦਿਖਾਈ ਦਿੱਤੇ ਹਨ। ਇਨ੍ਹਾਂ ਪੋਸਟਰਾਂ ਨੂੰ ਜਨਤਕ ਥਾਵਾਂ 'ਤੇ ਲਗਾਇਆ ਗਿਆ ਹੈ, ਜਿਸ 'ਚ ਲਿਖਿਆ ਹੈ, ''ਗੁੰਮਸ਼ੁਦਾ ਦੀ ਤਲਾਸ਼ MP Sunny Deol''। ਇਨ੍ਹਾਂ ਪੋਸਟਰਾਂ ਦੇ ਲੱਗਣ ਤੋਂ ਬਾਅਦ ਗੁਰਦਾਸਪੁਰ ਦੀ ਰਾਜਨੀਤੀ 'ਚ ਇਕ ਵਾਰ ਫਿਰ ਗਰਮਾਹਟ ਆਈ ਹੈ।

Video : ਦਰਗਾਹ 'ਤੇ ਮਹਿਲਾ ਗਈ ਮੱਥਾ ਟੇਕਣ, ਰਾਹ 'ਚ 6 ਲੋਕਾਂ ਨੇ ਬਣਾਇਆ ਆਪਣੀ ਹਵਸ ਦਾ ਸ਼ਿਕਾਰ


ਦੱਸ ਦੇਈਏ ਕਿ ਫਿਲਮੀ ਕਲਾਕਾਰ ਸੰਨੀ ਦਿਓਲ ਨੇ ਰਾਜਨੀਤੀ 'ਚ ਪਹਿਲੀ ਵਾਰ ਹੱਥ ਆਜ਼ਮਾਏ ਹਨ। ਇਸ ਵਾਰ ਉਨ੍ਹਾਂ ਨੇ ਭਾਜਪਾ ਦੀ ਟਿਕਟ 'ਤੇ ਗੁਰਦਾਸਪੁਰ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ, ਜਿੱਥੋਂ ਉਨ੍ਹਾਂ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ।

Get the latest update about Punjab Missing Posters, check out more about MP Sunny Deol, Lok Sabha Seat, News In Punjabi & True Scoop News

Like us on Facebook or follow us on Twitter for more updates.