ਪਹਿਲੀ ਵਾਰ ਅਕਸ਼ੈ ਦੀ ਫਿਲਮ ਦਾ ਟੁੱਟਿਆ ਇਹ ਰਿਕਾਰਡ

ਬਾਲੀਵੁੱਡ ਦੇ ਐਕਸ਼ਨ ਹੀਰੋ ਅਕਸ਼ੇ ਕੁਮਾਰ ਇਹਨੀ ਦਿਨੀ ਆਪਣੇ ਫੇਨਜ਼ ਦੀ ਖੂਬ ਵਾਵ ਵਾਹੀ...

ਮੁੰਬਈ :- ਬਾਲੀਵੁੱਡ ਦੇ ਐਕਸ਼ਨ ਹੀਰੋ ਅਕਸ਼ੈ ਕੁਮਾਰ ਇਹਨੀ ਦਿਨੀ ਆਪਣੇ ਫੇਨਜ਼ ਦੀ ਖੂਬ ਵਾਵ-ਵਾਹੀ ਖਟ ਰਹੇ ਹਨ। ਕਾਰਨ ਹੈ ਅਕਸ਼ੈ ਦੀ ਨਵੀ ਫਿਲਮ ਜਿਸ ਨੇ ਅਕਸ਼ੈ ਦੇ ਕਰੀਅਰ ਦੇ ਕਈ ਰਿਕਾਰਡ ਤੋੜੇ ਹਨ। 100 ਕਰੋੜ ਦੇ ਕਲੱਬ ਦੀਆਂ ਫ਼ਿਲਮਾਂ ਦੇਣ ਵਾਲੇ ਅਕਸ਼ੈ ਕੁਮਾਰ ਦੇ ਖਾਤੇ 'ਚ ਪਹਿਲੀ ਵਾਰ 200 ਕਰੋੜ ਵਾਲੀ ਫਿਲਮ ਦਾ ਰਿਕਾਰਡ ਜੁੜਿਆ ਹੈ।

'ਮਿਸ਼ਨ ਮੰਗਲ' ਨੇ ਆਪਣੇ ਚੌਥੇ ਹਫਤੇ ਦੀ ਕਮਾਈ 'ਚ ਬਾਕਸ ਆਫਿਸ ਤੇ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸਰੋ ਦੇ ਮਾਰ੍ਸ ਆਰਬਿਟਰ ਮਿਸ਼ਨ ਤੇ ਅਧਾਰਿਤ ਫਿਲਮ ਨੇ ਪਹਿਲੇ 5 ਦਿਨਾਂ 'ਚ ਹੀ 100 ਕਰੋੜ ਦੀ ਕਮਾਈ ਕਰ ਲਈ ਸੀ।

ਪਰਮੀਸ਼ ਵਰਮਾ ਦੇ ਇਸ ਗੀਤ ਨੇ ਚੱਕਰਾਂ 'ਚ ਪਾਈ ਐਕਟਰ ਸ਼ਤਰੂਘਣ ਦੀ ਧੀ, ਵੀਡੀਓ ਵਾਇਰਲ

ਦਸ ਦਈਏ ਕਿ ਇਸ ਫਿਲਮ ਨੇ ਕਈ ਰਿਕਾਰਡ ਆਪਣੇ ਨਾਮ ਕੀਤੇ ਹਨ। ਇਕ ਵੱਡਾ ਰਿਕਾਰਡ ਇਹ ਰਿਹਾ ਕਿ ਸਵਤੰਤਰਤਾ ਦਿਵਤ ਤੇ ਰਿਲੀਜ਼ ਹੋਈ ਫ਼ਿਲਮਾਂ 'ਚ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਵੀ ਇਹੀ ਹੈ। ਇਸ ਤੋਂ ਇਲਾਵਾ 2019 'ਚ 200 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਚੌਥੀ ਫਿਲਮ ਬਣ ਗਈ ਹੈ। 

Get the latest update about mission mangal records, check out more about True Scoop News, True Scoop Punjabi, Bollywood News & Sonakshi Sinha

Like us on Facebook or follow us on Twitter for more updates.