ਮੋਨਾਲੀਸਾ ਦਾ ਰੈੱਡ ਬੋਲਡ ਸਾੜ੍ਹੀ ਲੁੱਕ ਇੰਟਰਨੈੱਟ ਤੇ ਹੋਇਆ ਵਾਇਰਲ  

ਮੋਨਾਲੀਸਾ ਫ਼ਿਲਮੀ ਦੁਨੀਆ ਦਾ ਜਾਣਿਆ ਪਹਿਚਾਣਿਆ ਨਾਮ ਹੈ। ਭੋਜਪੂਰੀ ਇੰਡਸਟਰੀ ਤੋਂ ਬਿਗ-ਬੌਸ...

ਮੁੰਬਈ :- ਮੋਨਾਲੀਸਾ ਫ਼ਿਲਮੀ ਦੁਨੀਆ ਦਾ ਜਾਣਿਆ ਪਹਿਚਾਣਿਆ ਨਾਮ ਹੈ। ਭੋਜਪੂਰੀ ਇੰਡਸਟਰੀ ਤੋਂ ਬਿਗ-ਬੌਸ ਤੱਕ ਦਾ ਸਫ਼ਰ ਤੈਅ ਕਰਨ ਵਾਲੀ ਮੋਨਾ ਨੇ ਅੱਜ ਆਪਣੇ ਫੈਨਜ਼ 'ਚ ਅਲਗ ਜਗ੍ਹਾ ਤੇ ਪਹਿਚਾਣ ਬਣਾ ਲਈ ਹੈ। ਮੋਨਾਲੀਸਾ ਦੀ ਅੱਜ ਅਜਿਹੀ ਫ਼ੈਨ ਫੋਲੋਂਗ ਬਣ ਚੁਕੀ ਹੈ ਕਿ ਉਨ੍ਹਾਂ ਦੇ ਫੈਨਜ਼ ਸ਼ੋਸ਼ਲ ਮੀਡੀਆ ਤੇ ਇਕ ਇਕ ਪੋਸਟ ਤੱਕ ਦਾ ਇੰਤਜ਼ਾਰ ਕਰਦੇ ਹਨ। ਹਾਲ ਹੀ ਚ ਮੋਨਾ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ ਜੋ ਕਾਫੀ ਵਾਇਰਲ ਹੋ ਰਹੀਆਂ ਹਨ। ਮੋਨਾਲੀਸਾ ਨੇ ਇਨਾਂ ਤਸਵੀਰਾਂ ਚ ਮੇਹਰੂਨ ਰੰਗ ਦੀ ਸਾੜ੍ਹੀ ਪਾਈ ਹੈ।

ਗਣੇਸ਼ ਚਤੁਰਥੀ: ਭਗਤੀ ਦੇ ਰੰਗ 'ਚ ਰੰਗੇ ਟੀਵੀ ਸਿਤਾਰੇ 

ਦਸ ਦਈਏ ਕਿ ਮੌਜੂਦਾ ਸਮੇ 'ਚ ਮੋਨਾ ਸਟਾਰ ਪਲਸ ਤੇ ਚਲ ਰਹੇ ਸੀਰੀਅਲ' ਨਜ਼ਰ' 'ਚ ਡਾਇਨ ਦੇ ਕਿਰਦਾਰ 'ਚ ਦਿੱਖ ਰਹੀ ਹੈ।ਜਿਸ 'ਚ ਮੋਨਾ ਜਿਆਦਾਤਰ ਆਪਣੇ ਸੀਰੀਅਲ 'ਚ ਪਟਿਆਲਾ ਸੂਟ ਲੁੱਕ 'ਚ ਨਜ਼ਰ ਆਓਂਦੀ ਹੈ ਤੇ ਕਦੇ ਕਦੇ ਸਾੜ੍ਹੀ ਲੁੱਕ 'ਚ ਵੀ ਪਰ ਹੁਣ ਮੋਨਾ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਮੋਨਾ ਪਿੱਛਲੇ ਦਿਨੀ ਸਲਮਾਨ ਖਾਨ ਡ  ਸ਼ੋਅ ਨੱਚ ਬਲੀਏ ਚ ਵੀ ਆਪਣੇ ਪਾਰਟਨਰ ਵਿਕਰਾਂਤ ਨਾਲ ਨਜ਼ਰ ਆਈ ਸੀ।    

Get the latest update about Monalisa, check out more about True Scoop Punjabi, Online Punjabi News, TV News & True Scoop News

Like us on Facebook or follow us on Twitter for more updates.