ਜਲੰਧਰ 'ਚ ਕੋਰੋਨਾ ਵਾਇਰਸ ਦੇ 400 ਤੋਂ ਵਧੇਰੇ ਮਾਮਲੇ, ਡਾਕਟਰ ਸਣੇ 6 ਲੋਕਾਂ ਦੀ ਹੋਈ ਮੌਤ

ਜ਼ਿਲਾ ਜਲੰਧਰ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸ਼ਨੀਵਾਰ ਨੂੰ ਜ਼ਿਲੇ...

ਜ਼ਿਲਾ ਜਲੰਧਰ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸ਼ਨੀਵਾਰ ਨੂੰ ਜ਼ਿਲੇ ਵਿਚ ਕੋਰੋਨਾ ਕਾਰਣ ਇਕ ਡਾਕਟਰ ਸਹਿਤ 6 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 407 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਜਾਣਕਾਰੀ ਅਨੁਸਾਰ ਸਿਹਤ ਵਿਭਾਗ ਨੂੰ ਸ਼ਨੀਵਾਰ ਨੂੰ 437 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਮਿਲੀ, ਜਿਨ੍ਹਾਂ ਵਿਚੋਂ 30 ਲੋਕ ਦੂਜੇ ਜ਼ਿਲਿਆਂ ਦੇ ਦੱਸੇ ਜਾ ਰਹੇ ਹਨ। ਪਤਾ ਚੱਲਿਆ ਹੈ ਕਿ ਮਰਨ ਵਾਲਾ ਡਾਕਟਰ ਨੂਰਮਹਲ ਨਾਲ ਸਬੰਧਿਤ ਹੈ ਅਤੇ ਸਿਵਲ ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਸੀ। ਅੱਜ ਮਰਨਨ ਵਾਲੀਆਂ ਵਿਚ 45 ਸਾਲ ਦੀ ਇਕ ਮਹਿਲੀ ਵੀ ਸ਼ਾਮਿਲ ਹੈ ਜਦੋਂ ਕਿ 1 ਰੋਗੀ ਅਜਿਹਾ ਹੈ ਜੋ ਸਿਵਲ ਹਸਪਤਾਲ ਵਿਚ ਭਰਤੀ ਹੋਣ ਦੇ 1 ਘੰਟੇ  ਦੇ ਅੰਦਰ ਹੀ ਦੰਮ ਤੋੜ ਗਿਆ।

Get the latest update about Doctor, check out more about 6 die, Jalandhar, Coronavirus & New cases

Like us on Facebook or follow us on Twitter for more updates.