ਜਲੰਧਰ 'ਚ ਕੋਰੋਨਾ ਵਾਇਰਸ ਦੇ 400 ਤੋਂ ਵਧੇਰੇ ਨਵੇਂ ਮਾਮਲੇ, 3 ਲੋਕਾਂ ਦੀ ਹੋਈ ਮੌਤ

ਜਲੰਧਰ ਜਿਥੇ ਖੇਡ ਦੇ ਸਮਾਨ, ਇੰਡਸਟ੍ਰੀ ਤੇ ਲੋਕਾਂ ਦੇ ਸੁਭਾਅ ਲਈ ਦੁਨੀਆ ਭਰ ਵਿਚ ਜਾਣਿਆ ਜਾਂ...

ਜਲੰਧਰ: ਜਲੰਧਰ ਜਿਥੇ ਖੇਡ ਦੇ ਸਮਾਨ, ਇੰਡਸਟ੍ਰੀ ਤੇ ਲੋਕਾਂ ਦੇ ਸੁਭਾਅ ਲਈ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ ਤੇ ਉਸ ਨੇ ਦੁਨੀਆ ਵਿਚ ਆਪਣੀ ਵੱਖਰੀ ਪਛਾਣ ਬਣਾਈ ਪਰ ਅੱਜ-ਕੱਲ ਜਲੰਧਰ ਦੀ ਪਛਾਣ ਕੋਰਨਾ ਦੇ ਨਵੇਂ ਕੇਸਾਂ ਦੀ ਗਿਣਤੀ ਉੱਤੇ ਟਿੱਕ ਗਈ ਹੈ। ਜ਼ਿਲੇ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 400 ਤੋਂ ਵਧੇਰੇ ਮਾਮਲੇ ਦਰਜ ਕੀਤੇ ਗਏ ਹਨ ਤੇ ਇਸ ਸਮੇਂ ਦੌਰਾਨ 3 ਲੋਕਾਂ ਦੀ ਮੌਤ ਵੀ ਹੋਈ ਹੈ। ਸਿਹਤ ਵਿਭਾਗ ਦੇ ਅਨੁਸਾਰ ਵਿਭਾਗ ਨੂੰ 468 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਮਿਲੀ ਹੈ, ਜਿਨ੍ਹਾਂ ਵਿਚੋਂ ਕੁਝ ਦੂਜੇ ਜ਼ਿਲਿਆਂ ਦੇ ਵੀ ਦੱਸੇ ਜਾ ਰਹੇ ਹਨ।

Get the latest update about new cases, check out more about Jalandhar, coronavirus, Truescoop News & Truescoop

Like us on Facebook or follow us on Twitter for more updates.