ਸਾੜ੍ਹੀ 'ਚ ਮੌਨੀ ਰਾਏ ਦੀਆਂ ਅਦਾਵਾਂ ਨੇ ਖੱਟੀ ਲਾਈਮਲਾਈਟ, ਤਸਵੀਰਾਂ ਬੇਹੱਦ ਖੂਬਸੂਰਤ

ਬੋਲਡ 'ਤੇ ਖੂਬਸੂਰਤੀ ਨਾਲ ਲੋਕਾਂ ਦੀ ਵਾਹੋ-ਵਾਹੀ ਬਟੋਰਨ ਵਾਲੀ ਮੌਨੀ ਰਾਏ ਇਕ ਵਾਰ ਫਿਰ ਚਰਚਾ ਦਾ ਕੇਂਦਰ ਬਣ ਗਈ ਹੈ। ਹੁਣ ਇਕ ਵਾਰ ਫਿਰ ਮੌਨੀ ਨੇ ਆਪਣੇ ਇੰਸਟਾ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਵਾਇਰਲ ਹੋ ਰਹੀਆਂ...

ਮੁੰਬਈ(ਬਿਊਰੋ)— ਬੋਲਡ 'ਤੇ ਖੂਬਸੂਰਤੀ ਨਾਲ ਲੋਕਾਂ ਦੀ ਵਾਹੋ-ਵਾਹੀ ਬਟੋਰਨ ਵਾਲੀ ਮੌਨੀ ਰਾਏ ਇਕ ਵਾਰ ਫਿਰ ਚਰਚਾ ਦਾ ਕੇਂਦਰ ਬਣ ਗਈ ਹੈ। ਹੁਣ ਇਕ ਵਾਰ ਫਿਰ ਮੌਨੀ ਨੇ ਆਪਣੇ ਇੰਸਟਾ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮੌਨੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਟ੍ਰਡੀਸ਼ਨਲ ਅਤੇ ਹੌਟ ਲੁੱਕ ਦੌਹਾਂ 'ਚ ਮਾਹਰ ਹੈ। ਹੁਣ ਲੇਟੈਸਟ ਤਸਵੀਰਾਂ 'ਚ ਮੌਨੀ ਨੇ ਪੀਲੀ ਸਾੜ੍ਹੀ ਪਹਿਨੀ ਹੋਈ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਲੁੱਕ 'ਚ ਮੌਨੀ ਨੇ ਸਾੜ੍ਹੀ ਨਾਲ ਨੈਕਲੈੱਸ ਦੀ ਪਾਇਆ ਹੋਇਆ ਹੈ।

ਮੌਨੀ ਰਾਏ ਨੇ ਬਲੈਕ ਸਾੜ੍ਹੀ 'ਚ ਦਿਖਾਇਆ ਹੌਟ ਲੁੱਕ, ਤਸਵੀਰਾਂ ਵਾਇਰਲ

ਦਰਅਸਲ ਹਾਲ ਹੀ 'ਚ ਮੌਨੀ 'ਬਿੱਗ ਬੌਸ 13' ਦੇ ਸ਼ੋਅ 'ਤੇ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਪਹੁੰਚੀ ਸੀ। ਟੀ. ਵੀ ਇੰਡਸਟਰੀ ਦੀ 'ਨਾਗਿਨ' ਕਹਾਉਣ ਵਾਲੀ ਮੌਨੀ ਨੇ ਹਾਲ ਹੀ 'ਚ ਅਕਸ਼ੈ ਕੁਮਾਰ ਦੀ ਫਿਲਮ 'ਗੋਲਡ' ਨਾਲ ਬਾਲੀਵੁੱਡ ਡੈਬਿਊ ਕਰ ਲਿਆ ਹੈ। ਅੱਜਕਲ ਉਹ ਜੌਨ ਅਬਰਾਹਿਮ ਨਾਲ 'ਰੋਮੀਓ ਅਕਬਰ ਵਾਲਟਰ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਤੋਂ ਇਲਾਵਾ ਮੌਨੀ ਬਹੁਤ ਜਲਦ ਰਣਬੀਰ-ਆਲੀਆ ਨਾਲ 'ਬ੍ਰਹਮਾਸਤਰ' ਤੇ ਰਾਜਕੁਮਾਰ ਰਾਓ ਨਾਲ 'ਮੇਡ ਇਨ ਚਾਈਨਾ' 'ਚ ਦਿਖਾਈ ਦੇਵੇਗੀ।

Get the latest update about True Scoop News, check out more about Bollywood News, Mouni Insta Pics, Bigg Boss 13 & News In Punjabi

Like us on Facebook or follow us on Twitter for more updates.