ਨਵੀਂ ਦਿੱਲੀ— ਟੀ. ਵੀ. ਦੀ ਦੁਨੀਆ 'ਚ ਆਪਣੀ ਐਕਟਿੰਗ ਦੇ ਜਲਵੇ ਬਿਖੇਰਨ ਤੋਂ ਬਾਅਦ ਮੌਨੀ ਰਾਏ ਅੱਜਕਲ ਬਾਲੀਵੁੱਡ 'ਚ ਆਪਣੇ ਪੈਰ ਜਮਾਉਣ 'ਚ ਲੱਗੀ ਹੋਈ ਹੈ। 2 ਫਿਲਮਾਂ ਨੂੰ ਕਰਨ ਤੋਂ ਬਾਅਦ ਉਨ੍ਹਾਂ ਦੀ ਝੋਲੀ 'ਚ 2 ਹੋਰ ਫਿਲਮਾਂ ਆ ਗਈਆਂ ਹਨ। ਗੱਲ ਜਦੋਂ ਸਟਾਈਲ ਦੀ ਕਰੀਏ ਤਾਂ ਉਸ 'ਚ ਵੀ ਉਨ੍ਹਾਂ ਦਾ ਕੋਈ ਜਵਾਬ ਨਹੀਂ ਹੈ।
ਪਤਨੀ ਨੂੰ ਲੈ Babymoon ਲਈ ਨਿਕਲੇ ਕਾਮੇਡੀ ਕਿੰਗ
ਮੌਨੀ ਆਏ ਦਿਨ ਆਪਣੀ ਗਲੈਮਰਸ ਲੁੱਕ ਨੂੰ ਲੈ ਕੇ ਚਰਚਾ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਮੌਨੀ ਨੇ ਆਪਣੇ ਇੰਸਟਾ ਅਕਾਉਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੀ ਹੌਟਨੈੱਸ ਦੇ ਚਰਚੇ ਹਰ ਪਾਸੇ ਹੋ ਰਹੇ ਹਨ। ਆਪਣੇ ਇਸ ਲੁੱਕ ਲਈ ਉਨ੍ਹਾਂ ਨੇ ਬਲੈਕ ਟਾਪ ਨਾਲ ਲੈਦਰ ਪੈਂਟ ਪਾਈ ਹੋਈ ਹੈ। ਸੋਸ਼ਲ ਮੀਡੀਆ 'ਤੇ ਮੌਨੀ ਦੀ ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕ ਇਸ ਤਸਵੀਰ ਨੂੰ ਬੇਹੱਦ ਪਸੰਦ ਕਰ ਰਹੇ ਹਨ।
Get the latest update about True Scoop, check out more about News In Punjabi, Mouni Roy, Latest Photoshoot & Instagram Pics
Like us on Facebook or follow us on Twitter for more updates.