ਆਖਿਰ ਕਿਸ ਦਾ ਪਰਚਾ ਕਟਵਾਉਣਾ ਚਾਹੁੰਦਾ ਹੈ ਨੀਟੂ ਸ਼ਟਰਾਂਵਾਲਾ, ਦੇਖੋ ਵੀਡੀਓ

ਹਾਲ ਹੀ 'ਚ ਬਾਬਾ ਰਾਮਦੇਵ ਵਲੋਂ ਕੋਰੋਨਾਵਾਇਰਸ ਨੂੰ ਲੈ ਕੇ ਆਯੁਰਵੈਦਿਕ ਦਵਾਈ ਤਿਆਰ ਕੀਤੀ ਗਈ ਸੀ, ਜਿਸ 'ਤੇ ਕੁਝ ਸਮੇਂ ਬਾਅਦ ਹੀ ਸਰਕਾਰ ਨੇ ਰੋਕ ਲਗਾ ਦਿੱਤੀ ਸੀ। ਜਿਸ ਕਾਰਨ ਬਾਬਾ ਰਾਮਦੇਵ ਦੀ...

ਜਲੰਧਰ— ਹਾਲ ਹੀ 'ਚ ਬਾਬਾ ਰਾਮਦੇਵ ਵਲੋਂ ਕੋਰੋਨਾਵਾਇਰਸ ਨੂੰ ਲੈ ਕੇ ਆਯੁਰਵੈਦਿਕ ਦਵਾਈ ਤਿਆਰ ਕੀਤੀ ਗਈ ਸੀ, ਜਿਸ 'ਤੇ ਕੁਝ ਸਮੇਂ ਬਾਅਦ ਹੀ ਸਰਕਾਰ ਨੇ ਰੋਕ ਲਗਾ ਦਿੱਤੀ ਸੀ। ਜਿਸ ਕਾਰਨ ਬਾਬਾ ਰਾਮਦੇਵ ਦੀ ਦਵਾਈ ਦੇ ਇਸ਼ਤਿਆਰ 'ਤੇ ਰੋਕ ਲਗਾਈ ਸੀ। ਦਰਅਸਲ ਬਾਬਾ ਰਾਮਦੇਵ ਨੇ ਆਯੂਸ਼ ਮੰਤਰਾਲੇ ਅਤੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ) ਨੂੰ ਸ਼ਾਮਲ ਕੀਤੇ ਬਿਨਾਂ ਅਤੇ ਦੋਵਾਂ ਨੂੰ ਦੋ-ਪੜਾਅ ਦੇ ਕਲੀਨੀਕਲ ਪਰਖ ਦਾ ਖੁਲਾਸਾ ਕੀਤੇ ਬਗੈਰ 'ਕੋਵਿਡ -19' ਮਹਾਂਮਾਰੀ ਦੇ ਇਲਾਜ ਲਈ ਦਵਾਈ ਦੀ ਖੋਜ ਕਰਨ ਦਾ ਦਾਅਵਾ ਕੀਤਾ ਸੀ।

ਜਲੰਧਰ 'ਚ ਅੱਜ 25 ਨਵੇਂ ਕੇਸਾਂ ਨਾਲ ਕੋਰੋਨਾ ਦਾ ਹਮਲਾ, ਜ਼ਿਲ੍ਹੇ 'ਚ ਕੁੱਲ੍ਹ ਗਿਣਤੀ ਹੋਈ 670

ਹੁਣ ਇਸੇ ਨੂੰ ਲੈ ਕੇ ਨੀਟੂ ਸ਼ਟਰਾਂਵਾਲੇ ਸੁਰਖੀਆਂ 'ਚ ਆ ਗਿਆ ਹੈ। ਉਸ ਨੇ ਮੰਗ ਕੀਤੀ ਹੈ ਕਿ ਬਾਬਾ ਰਾਮਦੇਵ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਉੱਥੇ ਹੀ ਨੀਟੂ ਨੇ ਕਿਹਾ ਕਿ ਰੱਬ ਅਤੇ ਜੱਜ ਦੋਵੇਂ ਇਕ ਹਨ। ਉਸ ਨੇ ਕਿਹਾ, ''ਜੇਕਰ ਮੇਰੇ 'ਤੇ ਪਰਚਾ ਦਰਜਾ ਕੀਤਾ ਗਿਆ ਸੀ ਤਾਂ ਬਾਬਾ ਰਾਮਦੇਵ 'ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ।'' ਕੀ ਹੁਣ ਨੀਟੂ ਵਾਂਗ ਬਾਬਾ ਰਾਮਦੇਵ 'ਤੇ ਵੀ ਹੋਵੇਗੀ ਕਾਰਵਾਈ?

Get the latest update about Coronavirus, check out more about True Scoop News, Covid 19, News In Punjabi & Coronil

Like us on Facebook or follow us on Twitter for more updates.