ਨੇਹਾ ਕੱਕੜ ਨੂੰ ਚੜ੍ਹਿਆ ਬੁਲੇਟ ਦਾ ਚਾਅ, ਸੜਕਾਂ 'ਤੇ ਲਾਈਆਂ ਗੇੜੀਆਂ

ਬਾਲੀਵੁੱਡ ਦੀ ਸਿੰਗਿੰਗ ਕੁਈਨ ਨੇਹਾ ਕੱਕੜ ਦੇ ਗੀਤ ਤਾਂ ਧਮਾਲ ਮਚਾਉਂਦੇ ਹੀ ਹਨ। ਇਸ ਦੇ ਨਾਲ ਹੀ ਵਾਇਰਲ ਵੀਡੀਓਜ਼ ਵੀ ਕਾਫੀ ਲੋਕਪ੍ਰਿਯਤਾ ਬਟੋਰਦੇ ਹਨ। ਆਪਣ ਆਵਾਜ਼ ਨਾਲ ਫੈਨਜ਼...

ਨਵੀਂ ਦਿੱਲੀ— ਬਾਲੀਵੁੱਡ ਦੀ ਸਿੰਗਿੰਗ ਕੁਈਨ ਨੇਹਾ ਕੱਕੜ ਦੇ ਗੀਤ ਤਾਂ ਧਮਾਲ ਮਚਾਉਂਦੇ ਹੀ ਹਨ। ਇਸ ਦੇ ਨਾਲ ਹੀ ਵਾਇਰਲ ਵੀਡੀਓਜ਼ ਵੀ ਕਾਫੀ ਲੋਕਪ੍ਰਿਯਤਾ ਬਟੋਰਦੇ ਹਨ। ਆਪਣ ਆਵਾਜ਼ ਨਾਲ ਫੈਨਜ਼ ਦੇ ਹੋਸ਼ ਉਡਾਉਣ ਵਾਲੀ ਸਿੰਗਰ ਨੇਹਾ ਕੱਕੜ ਦੀ ਇਕ ਹੋਰ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਨੇਹਾ ਦੇ ਫੈਨ ਕਲੱਬ ਨੇ ਆਪਣੇ ਇੰਸਟਾ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਨੇਹਾ ਕੱਕੜਾ ਬੁਲਟ 'ਤੇ ਬੈਠ ਕੇ ਆਪਣਾ ਜਲਵਾ ਦਿਖਾ ਰਹੀ ਹੈ। ਨੇਹਾ ਦੀ ਇਹ ਵੀਡੀਓ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ।

ਦੀਪਿਕਾ ਨੇ ਆਪਣੇ ਇਸ ਹੁਨਰ ਨਾਲ ਸਟੇਜ 'ਤੇ ਲਾਈ ਅੱਗ, ਦੇਖੋ ਵੀਡੀਓ ਵਾਇਰਲ

ਇਸ ਵੀਡੀਓ 'ਚ ਨੇਹਾ ਕੱਕੜ 'ਪੁੱਛਦਾ ਹੀ ਨਹੀਂ' ਗੀਤ 'ਤੇ ਜ਼ਬਰਦਸਤ ਐਕਸਪ੍ਰੈਸ਼ਨ ਦੇ ਰਹੀ ਹੈ। ਵੀਡੀਓ 'ਚ ਨੇਹਾ ਨੇ ਰੈੱਡ ਕਲਰ ਦਾ ਆਊਟਫਿੱਟ ਪਾਇਆ ਹੋਇਆ ਹੈ, ਜੋ ਉਨ੍ਹਾਂ 'ਤੇ ਕਾਫੀ ਫੱਬ ਰਿਹਾ ਹੈ। ਸਿੰਗਰ ਦੇ ਇਸ ਕਿਊਟ ਵੀਡੀਓ 'ਤੇ ਫੈਨਜ਼ ਖੂਬ ਕੁਮੈਂਟ ਕਰ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Get the latest update about Neha kakkar riding, check out more about Punjabi Singer, Viral video, True Scoop News & News In Punjabi

Like us on Facebook or follow us on Twitter for more updates.