ਪੰਜਾਬੀ ਗੀਤ 'ਸਖੀਆਂ' 'ਚ ਮਾਡਲਿੰਗ ਕਰ ਚੁੱਕੀ ਨੇਹਾ ਮਲਿਕ ਦੀਆਂ ਦੇਖੋ ਦਿਲਕਸ਼ ਤਸਵੀਰਾਂ

ਪੰਜਾਬੀ ਮਾਡਲਸ ਅਤੇ ਅਭਿਨੇਤਰੀਆਂ ਹੌਟਨੈੱਸ ਅਤੇ ਬੋਲਡਨੈੱਸ ਦੇ ਮਾਮਲੇ 'ਚ ਬਾਲੀਵੁੱਡ ਹਸੀਨਾਵਾਂ ਨਾਲੋਂ ਘੱਟ ਨਹੀਂ ਹਨ। ਫਿਰ ਭਾਵੇਂ ਤੁਸੀਂ ਸੋਨਮ ਬਾਜਵਾ ਨੂੰ ਦੇਖ ਲਓ...

ਜਲੰਧਰ— ਪੰਜਾਬੀ ਮਾਡਲਸ ਅਤੇ ਅਭਿਨੇਤਰੀਆਂ ਹੌਟਨੈੱਸ ਅਤੇ ਬੋਲਡਨੈੱਸ ਦੇ ਮਾਮਲੇ 'ਚ ਬਾਲੀਵੁੱਡ ਹਸੀਨਾਵਾਂ ਨਾਲੋਂ ਘੱਟ ਨਹੀਂ ਹਨ। ਫਿਰ ਭਾਵੇਂ ਤੁਸੀਂ ਸੋਨਮ ਬਾਜਵਾ ਨੂੰ ਦੇਖ ਲਓ ਜਾਂ ਪਾਲੀਵੁੱਡ ਇੰਡਸਟਰੀ ਦੀ ਧੰਨ ਕੌਰ ਅਖਵਾਉਂਦੀ ਸਰਗੁਣ ਮਹਿਲਾ ਨੂੰ ਲੈ ਲਓ। ਇਸ ਲਿਸਟ 'ਚ ਹੁਣ ਇਕ ਹੋਰ ਨਾਂ ਐਡ ਹੋ ਗਿਆ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਮਾਡਲ ਨੇਹਾ ਮਲਿਕ ਅਕਸਰ ਆਪਣੀਆਂ ਮਨਮੋਹਕ ਤਸਵੀਰਾਂ ਰਾਹੀਂ ਸੁਰਖੀਆਂ 'ਚ ਰਹਿੰਦੀ ਹੈ।

ਇਲਿਆਨਾ ਨੇ ਇੰਸਟਾ 'ਤੇ ਲਾਈ ਹੌਟਨੈੱਸ ਦੀ ਝੜੀ, ਦੇਖੋ ਤਸਵੀਰਾਂ

ਆਪਣੇ ਸੋਸ਼ਲ ਮੀਡਿਆ ਪਲੇਟਫਾਰਮ 'ਤੇ ਆਪਣੀਆਂ ਕਈ ਦਿਲਕਸ਼ ਤਸਵੀਰਾਂ ਨਾਲ ਉਹ ਸਰੋਤਿਆਂ ਨਾਲ ਸਾਂਝੀ ਕਰਦੀ ਰਹਿੰਦੀ ਹੈ। ਹੁਣ ਇਕ ਵਾਰ ਫਿਰ ਉਨ੍ਹਾਂ ਦੀਆਂ ਕੁਝ ਤਸਵੀਰਾਂ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਨੇਹਾ ਬੇਹੱਦ ਹੌਟ ਲੱਗ ਰਹੀ ਹੈ। ਦੱਸ ਦੇਈਏ ਕਿ ਨੇਹਾ ਮਲਿਕ ਪੰਜਾਬੀ ਗੀਤ 'ਸਖੀਆਂ' 'ਚ ਮਾਡਲਿੰਗ ਕਰ ਚੁੱਕੀ ਹੈ।

Get the latest update about Neha Malik, check out more about True Scoop News, Punjabi Song, Maninder Buttar & Instagram

Like us on Facebook or follow us on Twitter for more updates.