ਨੇਪਾਲ 'ਚ ਯਾਤਰੀਆਂ ਨਾਲ ਭਰੀ ਬੱਸ ਡਿੱਗੀ ਖੱਡ 'ਚ, 14 ਲੋਕਾਂ ਦੀ ਮੌਤ, 7 ਜ਼ਖ਼ਮੀ

ਨੇਪਾਲ ਦੇ ਅਰਘਾਖਾਂਚੀ ਜ਼ਿਲ੍ਹੇ 'ਚ ਨਰਪਾਨੀ ਤੋਂ ਇਕ ਯਾਤਰੀਆਂ ਨਾਲ ਭਰੀ ਬੱਸ ...

ਨੇਪਾਲ —   ਨੇਪਾਲ ਦੇ ਅਰਘਾਖਾਂਚੀ ਜ਼ਿਲ੍ਹੇ 'ਚ ਨਰਪਾਨੀ ਤੋਂ ਇਕ ਯਾਤਰੀਆਂ ਨਾਲ ਭਰੀ ਬੱਸ ਖੱਡ 'ਚ ਡਿੱਗ ਗਈ ਸੀ। ਦੱਸ ਦੱਈਏ ਕਿ ਇਸ ਘਟਨਾ 'ਚ 14 ਲੋਕਾਂ ਦੀ ਮੌਤ ਹੋ ਗਈ ਤੇ 7 ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ। ਉਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸ ਦੱਈਏ ਕਿ ਮਰਨ ਵਾਲਿਆਂ 'ਚ ਹਥਿਆਰਬੰਦ ਪੁਲਿਸ ਫੋਰਸ ਦਾ ਇਕ ਜਵਾਨ ਵੀ ਸ਼ਾਮਲ ਹੈ। ਬਾਕੀਆਂ ਦੀ ਪਛਾਣ ਅਜੇ ਤੱਕ ਨਹੀਂ ਹੋਈ ਹੈ।

ਕਰਤਾਰਪੁਰ ਲਾਂਘਾ ਖੁੱਲ੍ਹਣ ਮਗਰੋਂ ਵੀ ਸੰਗਤਾਂ ਨਿਰਾਸ਼, ਹਜ਼ਾਰਾਂ ਲੋਕ ਮੁੜ ਰਹੇ ਵਾਪਸ

 

Get the latest update about National News, check out more about True Scoop News, News In Punjabi, 14 killed & 7 injured

Like us on Facebook or follow us on Twitter for more updates.