3 ਕਰੋੜ 'ਚ ਨੀਲਾਮ ਹੋਏ NIKE ਦੇ 'ਫਲੈਟ ਮੂਨ ਸ਼ੂਜ਼ '  

47 ਸਾਲ ਪਹਿਲਾ ਓਲੰਪਿਕ ਟ੍ਰਾਇਲ ਦੇ ਲਈ ਡਿਜ਼ਾਈਨ ਕੀਤੇ ਗਏ ਸਨ...

ਨਿਊਯਾਰਕ:- ਨਾਇਕੀ ਕੰਪਨੀ ਦੇ ਸਭ ਤੋਂ ਦੁਰਲਭ ਸ਼ੂਜ਼ ਦਾ ਸੈੱਟ ਮੰਗਲਵਾਰ ਨੂੰ 3 ਕਰੋੜ 'ਚ ਨੀਲਾਮ ਹੋਇਆ। ਇਹ ਹੁਣ ਤੱਕ ਕਿਸੇ ਵੀ ਪੁਰਾਣੇ ਸ਼ੂਜ਼ ਦੇ ਸੈੱਟ ਦੀ ਲਗਾਈ ਗਈ ਸਭ ਤੋਂ ਵੱਡੀ ਬੋਲੀ ਹੈ। ਇਸਤੋਂ ਪਹਿਲਾ ਮਾਇਕਲ ਜੋਰਡਨ ਦੇ ਸ਼ੂਜ਼ 1.3 ਕਰੋੜ ਰੁਪਏ 'ਚ ਨੀਲਾਮ ਹੋਏ ਸਨ।

ਨਾਇਕੀ ਦੇ ਇਹ ਸ਼ੂਜ਼ 47 ਸਾਲ ਪਹਿਲਾ ਓਲੰਪਿਕ ਟ੍ਰਾਇਲ ਦੇ ਲਈ ਡਿਜ਼ਾਈਨ ਕੀਤੇ ਗਏ ਸਨ। ਇਨ੍ਹਾਂ ਸ਼ੂਜ਼ ਨੂੰ 'ਮੂਨ ਸ਼ੂਜ਼' ਨਾਮ ਦਿਤਾ ਗਿਆ ਸੀ।

“ਨਰਕ ਦਾ ਦੁਆਰ' ਹੈ ਇਹ ਰਹੱਸਮਈ ਖੂਹ, ਕੋਈ ਨਹੀਂ ਨਾਪ ਸਕਿਆ ਇਸ ਦੀ ਡੁੰਗਾਈ

ਇਹ ਨਿਲਾਮੀ ਨਿਊਯਾਰਕ ਦੇ ਸੋਦਬੀ ਓਕਸ਼ਨ ਹਾਉਸ 'ਚ ਹੋਈ ਸੀ। ਇਹਨਾਂ ਸ਼ੂਜ਼ ਨੂੰ 1972 'ਚ ਨਾਇਕੀ ਦੇ ਸਹਿ-ਸੰਸਥਾਪਕ ਅਤੇ ਟ੍ਰੈਕ ਕੋਚ Bill Bowerman ਨੇ ਡਿਜ਼ਾਈਨ ਕੀਤਾ ਸੀ।

Get the latest update about NIKE, check out more about International News, News In Punjabi, True Scoop News & Bill Bowerman

Like us on Facebook or follow us on Twitter for more updates.