ਸ਼ਹਿਨਾਜ਼ ਨੂੰ ਭੁੱਲ ਇਸ ਹਸੀਨਾ ਦੇ ਬੇਹੱਦ ਕਰੀਬ ਆਏ ਸਿਧਾਰਥ ਸ਼ੁੱਕਲਾ, ਦੇਖੋ Hot Video

'ਬਿੱਗ ਬੌਸ 13' ਦੇ ਜੇਤੂ ਰਹਿ ਚੁੱਕੇ ਸਿਧਾਰਥ ਸ਼ੁੱਕਲਾ ਅਤੇ ਉਨ੍ਹਾਂ ਦੀ ਖ਼ਾਸ ਦੋਸਤ ਸ਼ਹਿਨਾਜ਼ ਗਿੱਲ ਦੀ ਜੋੜੀ ਅੱਜ ਵੀ ਕਾਫੀ ਫੇਮਸ ਹੈ। ਇਸ ਜੋੜੀ ਨੇ ਹਰ ਦਿਲ 'ਤੇ ਰਾਜ...

ਮੁੰਬਈ— 'ਬਿੱਗ ਬੌਸ 13' ਦੇ ਜੇਤੂ ਰਹਿ ਚੁੱਕੇ ਸਿਧਾਰਥ ਸ਼ੁੱਕਲਾ ਅਤੇ ਉਨ੍ਹਾਂ ਦੀ ਖ਼ਾਸ ਦੋਸਤ ਸ਼ਹਿਨਾਜ਼ ਗਿੱਲ ਦੀ ਜੋੜੀ ਅੱਜ ਵੀ ਕਾਫੀ ਫੇਮਸ ਹੈ। ਇਸ ਜੋੜੀ ਨੇ ਹਰ ਦਿਲ 'ਤੇ ਰਾਜ ਕੀਤਾ ਹੈ। ਸਿਧਾਰਥ ਅਤੇ ਸ਼ਹਿਨਾਜ਼ ਦੇ ਪਿੱਛੇ ਲੋਕ ਇਸ ਤਰ੍ਹਾਂ ਪਾਗਲ ਹਨ ਕਿ ਆਏ ਦਿਨ ਉਨ੍ਹਾਂ ਦੇ ਨਾਂ ਨਾਲ ਕੋਈ ਨਾ ਕੋਈ ਟ੍ਰੈਂਡ ਚਲਾਉਂਦੇ ਰਹਿੰਦੇ ਹਨ। ਇਸ ਵਿਚਕਾਰ ਸਿਧਾਰਥ ਦੀ ਇਕ ਵੀਡੀਓ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸਿਧਾਰਥ, ਸ਼ਹਿਨਾਜ਼ ਨੂੰ ਭੁੱਲ ਕਿਸੇ ਹੋਰ ਹੀ ਹਸੀਨਾ ਨਾਲ ਰੋਮਾਂਸ ਕਰਦੇ ਦਿਸ ਰਹੇ ਹਨ।

ਡਰੱਗ ਮਾਮਲੇ 'ਚ ਰੀਆ ਚਕਰਵਰਤੀ ਨੂੰ ਲੈ ਕੇ 28 ਦਿਨਾਂ ਬਾਅਦ ਆਈ ਵੱਡੀ ਖ਼ਬਰ!!

ਦਰਅਸਲ, ਸਿਧਾਰਥ ਅੱਜਕਲ 'ਬਿੱਗ ਬੌਸ 14' 'ਚ ਨਜ਼ਰ ਆ ਰਹੇ ਹਨ। ਇਸ ਸ਼ੋਅ 'ਚ ਉਹ ਸਪੈਸ਼ਲ ਗੈਸਟ ਬਣ ਕੇ ਆਏ ਹਨ। ਸ਼ੋਅ 'ਚ ਸਿਧਾਰਥ ਨੂੰ ਅਕਸਰ ਹਸੀਨਾਵਾਂ ਨਾਲ ਫਲਰਟ ਕਰਦੇ ਦੇਖਿਆ ਜਾਂਦਾ ਹੈ। ਉੱਥੇ ਅੱਜ ਦੇ ਐਪੀਸੋਡ 'ਚ ਤਾਂ ਉਹ ਘਰ ਦੀਆਂ ਸਾਰੀਆਂ ਹਸੀਨਾਵਾਂ ਨਾਲ ਰੋਮਾਂਟਿਕ ਡਾਂਸ ਕਰਦੇ ਦਿੱਸਣਗੇ।

ਅੱਜ ਇਕ ਅਜਿਹਾ ਟਾਸਕ ਹੋਵੇਗਾ, ਜਿਸ 'ਚ ਸਿਧਾਰਥ ਸ਼ੁੱਕਲਾ ਅਤੇ ਬਾਕੀ ਮਹਿਲਾ ਮੁਕਾਬਲੇਬਾਜ਼ ਸ਼ਾਮਲ ਹੋਣਗੀਆਂ। ਇਸ ਟਾਸਕ 'ਚ ਲੜਕੀਆਂ ਸਿਧਾਰਥ ਸ਼ੁੱਕਲਾ ਨਾਲ ਛੇੜਖਾਨੀ ਕਰਨਗੀਆਂ। ਹੈਂਡਸਮ ਹੰਕ ਇਕ ਬਾਈਕ 'ਤੇ ਨਜ਼ਰ ਆਉਣਗੇ। ਇਸ 'ਚ ਬਾਰਿਸ਼ ਦਾ ਡਾਂਸ ਵੀ ਹੈ। ਸਿਧਾਰਥ ਸ਼ੁੱਕਲਾ ਅਤੇ ਨਿੱਕੀ ਵੀਡੀਓ 'ਚ ਕਾਫੀ ਹੌਟ ਕੈਮਿਸਟਰੀ ਸ਼ੇਅਰ ਕਰ ਰਹੇ ਹਨ। ਸਿਧਾਰਥ ਦੀ ਇਹ ਵੀਡੀਓ ਸੋਸ਼ਲ ਸਾਈਟ 'ਚੇ ਕਾਫੀ ਵਾਇਰਲ ਹੋ ਰਹੀ ਹੈ।

Get the latest update about Shehnaaz Gill, check out more about True Scoop Punjabi, True Scoop News, Bigg Boss 14 & Television News

Like us on Facebook or follow us on Twitter for more updates.