21 ਸਾਲਾਂ ਬਾਅਦ ਇਸ ਭਾਰਤੀ ਨੂੰ ਅਰਥ ਸ਼ਾਸਤਰ 'ਚ ਮਿਲਿਆ ਨੋਬੇਲ 

ਭਾਰਤ 'ਚ ਜੰਮੇ ਅਤੇਮੈਸਾਚੁਸੈਟਸ ਇੰਸਟੀਚਿਊਟ ਆਫ ਟੈਕਨਾਲੌਜੀ...

ਨਵੀਂ ਦਿੱਲੀ:- ਭਾਰਤ 'ਚ ਜੰਮੇ ਅਤੇਮੈਸਾਚੁਸੈਟਸ ਇੰਸਟੀਚਿਊਟ ਆਫ ਟੈਕਨਾਲੌਜੀ (ਐਮਆਈਟੀ) 'ਚ ਪ੍ਰੋਫੈਸਰ ਅਭਿਜੀਤ ਬਨਰਜੀ (58) ਨੂੰ 2019 ਅਰਥਸ਼ਾਸ਼ਤਰ 'ਚ ਨੋਬੇਲ ਅਵਾਰਡ ਲਈ ਚੁਣਿਆ ਗਿਆ ਹੈ। ਉਨ੍ਹਾਂ ਦੇ ਨਾਲ ਹੀ ਐਮਆਈਟੀ 'ਚ ਹੀ ਪ੍ਰੋਫੈਸਰ ਉਨ੍ਹਾਂ ਦੀ ਪਤਨੀ ਅਸਤਰ ਡੂਫਲੋ ਅਤੇ ਹਾਵਰਡ ਯੂਨੀਵਰਸਿਟੀ 'ਚ ਅਰਸ਼ਸ਼ਾਸ਼ਤਰ ਦੇ ਪ੍ਰੋਫੈਸਰ ਮਾਈਕਲ ਕ੍ਰੈਮਰ ਨੂੰ ਇਸ ਸਮਨਾਮ ਲਈ ਚੁਣਿਆ ਗਿਆ ਹੈ। 21 ਸਾਲਾਂ ਬਾਅਦ ਕਿਸੇ ਭਾਰਤਵੰਸ਼ੀ ਨੂੰ ਅਰਥਸ਼ਾਸ੍ਤਰ 'ਚ ਨੋਬਲ ਲਈ ਚੁਣਿਆ ਗਿਆ ਹੈ। ਇਸ ਤੋਂ ਪਹਿਲਾ 1998 'ਚ ਹਾਵਰਡ ਦੇ ਪ੍ਰੋਫ਼ੇਸਰ Amartya Sen ਨੂੰ ਇਹ ਸਮਨਾਮ ਮਿਲਿਆ ਸੀ।

10000 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦੇਵੇਗਾ ਪਾਕਿ, ਜੋ ਨਵੰਬਰ ਦੇ ਪਹਿਲੇ ਹਫ਼ਤੇ ਪਾਕਿਸਤਾਨ ਲਈ ਹੋਣਗੇ ਰਵਾਨਾ

ਦਸ ਦਈਏ ਕਿ ਅਭਿਜੀਤ, ਅਸਤਰ ਅਤੇ ਮਾਈਕਲ ਕ੍ਰੈਮਰ ਨੂੰ ਵਿਸ਼ਵਵਿਆਪੀ ਗਰੀਬੀ ਘਟਾਉਣ ਦੀਆਂ ਕੋਸ਼ਿਸ਼ਾਂ ਲਈ ਅਰਥ ਸ਼ਾਸਤਰ ਦਾ ਨੋਬਲ ਦਿੱਤਾ ਜਾਵੇਗਾ। ਅਭਿਜੀਤ ਬਿਓਰੋ ਆਫ਼ ਰਿਸਰਚ ਇਨ ਇਕਨੋਮਿਕਸ ਐਨਾਲਾਇਸ ਆਫ਼ ਡਿਵੈਲਪਮੈਂਟ ਦੇ ਸਾਬਕਾ ਪ੍ਰਧਾਨ ਹਨ।

Get the latest update about Online Punjabi News, check out more about International News, Abhijit Banerjee, Esther Duflo & True Scoop Punjabi

Like us on Facebook or follow us on Twitter for more updates.