2020 ਦਾ ਇਕ ਹੋਰ ਵੱਡਾ ਹਾਦਸਾ, ਨੋਇਡਾ ਦੇ ਹਸਪਤਾਲ 'ਚ ਲੱਗੀ ਭਿਆਨਕ ਅੱਗ

ਉੱਤਰ ਪ੍ਰਦੇਸ਼ ਦੇ ਨੋਏਡਾ 'ਚ ਸੈਕਟਰ 24 ਸਥਿਤ ਈਐੱਸਆਈਸੀ ਹਸਪਤਾਲ ...

ਨਵੀਂ ਦਿੱਲੀ —  ਉੱਤਰ ਪ੍ਰਦੇਸ਼ ਦੇ ਨੋਏਡਾ 'ਚ ਸੈਕਟਰ 24 ਸਥਿਤ ਈਐੱਸਆਈਸੀ ਹਸਪਤਾਲ 'ਚ ਅੱਗ ਲੱਗ ਗਈ ਹੈ। ਅੱਗ 'ਤੇ ਕਾਬੂ ਪਾਉਣ ਦਾ ਕੰਮ ਜਾਰੀ ਹੈ। ਦੱਸ ਦੱਈਏ ਕਿ ਅੱਗ ਈਐੱਸਆਈ ਦੇ ਬੇਸਮੈਂਟ 'ਚ ਇਨਵਰਟਰ 'ਚ ਲੱਗੀ। ਅੱਗ ਲੱਗਣ ਤੋਂ ਬਾਅਦ ਹਸਪਤਾਲ ਦੇ ਸਾਰੇ ਮਰੀਜ਼ਾਂ ਨੂੰ ਕੱਢ ਦਿੱਤਾ ਗਿਆ ਹੈ ਪਰ ਧੂੰਏ ਦੇ ਕਾਰਨ ਕਈ ਮਰੀਜ਼ਾਂ ਨੂੰ ਸ਼ਿਫਟ ਕੀਤਾ ਗਿਆ। ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਮੌਕੇ 'ਤੇ ਹਨ।ਪੁਲਸ ਨੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਸਵੇਰੇ 8 ਵਜੇ ਇਸ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ। ਅੱਗ ਲੱਗਣ ਦੇ ਕਾਰਨਾਂ ਦਾ ਹੁਣ ਤੱਕ ਪਤਾ ਲੱਗਿਆ ਹੈ। ਇਸ ਹਾਦਸੇ 'ਚ ਕਿਸੇ ਵੀ ਜਾਨੀਮਾਲ ਦਾ ਨੁਕਸਾਨ ਨਹੀਂ ਹੋਇਆ ਹੈ।

'ਨਿਰਭਿਆ ਗੈਂਗਰੇਪ ਮਾਮਲੇ' 'ਚ ਵਹਿਸ਼ੀਆਨਾ ਹਰਕਤ ਕਰਨ ਵਾਲੇ ਦੋਸ਼ੀ ਵਿਨੇ ਨੇ ਸੁਪਰੀਮ ਕੋਰਟ 'ਚ ਦਾਖਲ ਕੀਤੀ ਪਟੀਸ਼ਨ

Get the latest update about National News, check out more about Punjabi News, Noida ESIC Hospital, True Scoop News & Breaks Fire

Like us on Facebook or follow us on Twitter for more updates.