ਨਹੀਂ ਰਹੇ ਓਲੰਪਿਕ ਹਾਕੀ ਖਿਡਾਰੀ ਵਰਿੰਦਰ ਸਿੰਘ

ਓਲੰਪਿਕ ਹਾਕੀ ਖਿਡਾਰੀ ਵਰਿੰਦਰ ਸਿੰਘ ਦਾ ਅੱਜ ਪੰਜਾਬ ਦੇ ਜਲੰਧਰ ਸ਼ਹਿਰ 'ਚ ਉਨ੍ਹਾਂ ਦੇ ਘਰ 'ਚ ਦੇਹਾਂਤ ਹੋ ਗਿਆ ਹੈ। ਉਹ ਪਿੱਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਜਲੰਧਰ 'ਚ ਹੀ ਕੀਤਾ ਜਾਵੇਗਾ...

ਜਲੰਧਰ:- ਓਲੰਪਿਕ ਹਾਕੀ ਖਿਡਾਰੀ ਵਰਿੰਦਰ ਸਿੰਘ ਦਾ ਅੱਜ ਪੰਜਾਬ ਦੇ ਜਲੰਧਰ ਸ਼ਹਿਰ 'ਚ ਉਨ੍ਹਾਂ ਦੇ ਘਰ 'ਚ ਦੇਹਾਂਤ ਹੋ ਗਿਆ ਹੈ। ਉਹ ਪਿੱਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਜਲੰਧਰ 'ਚ ਹੀ ਕੀਤਾ ਜਾਵੇਗਾ। ਸੁਰਜੀਤ ਹਾਕੀ ਸੋਸਾਇਟੀ ਨੇ ਵਰਿੰਦਰ ਸਿੰਘ ਦੇ ਦੇਹਾਂਤ ਤੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਸਾਰੇ ਸੋਸਾਇਟੀ ਮੈਂਬਰ ਈਸ਼ਵਰ ਤੋਂ ਪ੍ਰਾਥਨਾ ਕਰਦੇ ਹਾਂ ਕਿ ਪਰਿਵਾਰ ਦੇ ਮੈਂਬਰਾਂ ਨੂੰ ਇਸ ਘਾਟੇ ਨੂੰ ਸਹਿਣ ਕਰਨ ਦੀ ਸ਼ਕਤੀ ਪ੍ਰਧਾਨ ਕਰਨ ਅਤੇ ਮ੍ਰਿਤਕ ਦੀ ਆਤਮਾਂ ਨੂੰ ਸ਼ਾਂਤੀ ਪ੍ਰਧਾਨ ਕਰਨ। 16 ਮਈ 1947 ਨੂੰ ਜਨਮੇ ਵਰਿੰਦਰ ਸਿੰਘ ਧਿਆਨਚੰਦ ਪੁਰਸਕਾਰ ਵਿਜੇਤਾ ਸਨ। ਵਰਿੰਦਰ ਸਿੰਘ ਨੇ 1972 ਨੂੰ ਸਮਰ ਓਲੰਪਿਕਸ 'ਚ ਕਾਂਸ ਪਦਕ ਜਿੱਤਿਆ ਸੀ। ਉਨ੍ਹਾਂ ਨੇ 1976 ਦੀਆ ਸਮਰ ਓਲੰਪਿਕਸ 'ਚ ਵੀ ਹਿਸਾ ਲਿਆ ਸੀ। Get the latest update about Olympian varinder singh, check out more about vvarinder singh no more & surjit hockey society

Like us on Facebook or follow us on Twitter for more updates.