ਲਓ ਜੀ ਹੁਣ 120 ਰੁਪਏ ਤੱਕ ਵੱਧ ਗਈਆਂ ਪਿਆਜ਼ ਦੀਆਂ ਕੀਮਤਾਂ

ਪੰਜਾਬ 'ਚ ਪਿਆਜ਼  ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਦੱਸ ਦੱਈਏ ...

ਜਲੰਧਰ — ਪੰਜਾਬ 'ਚ ਪਿਆਜ਼  ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਦੱਸ ਦੱਈਏ ਕਿ ਮੰਡੀਆਂ 'ਚ 100 ਰੁਪਏ ਕਿਲੋ, ਜਦਕਿ ਰਿਟੇਲ 'ਚ 120 ਰੁਪਏ ਕਿਲੋ ਤੱਕ ਕੀਮਤਾਂ ਪਹੁੰਚ ਗਈਆਂ ਹਨ। ਹਲਕੀ ਕੁਆਲਿਟੀ ਦਾ ਪਿਆਜ਼ ਵੀ ਥੋਕ 'ਚ 85 ਰੁਪਏ ਕਿਲੋ ਹੈ। ਪਾਕ ਤੋਂ ਪਿਆਜ਼ ਨਹੀਂ ਆ ਰਿਹਾ ਹੈ, ਹੁਣ ਅਫਗਾਨੀ ਪਿਆਜ਼ 'ਤੇ ਵਪਾਰ ਟਿਕਿਆ ਹੈ।

ਅੱਜ ਰਾਤ ਤੋਂ ਬਦਲ ਜਾਣਗੇ ਇੰਸ਼ੌਰੈਂਸ ਤੋਂ ਲੈ ਕੇ ਮੋਬਾਇਲ ਦੇ ਇਹ ਨਿਯਮ

ਜਾਣਕਾਰੀ ਅਨੁਸਾਰ ਵਿਰੋਧੀ ਦਲਾਂ ਨੇ ਮੰਗਲਵਾਰ ਨੂੰ ਪਿਆਜ਼ 'ਤੇ ਕੇਂਦਰ ਸਰਕਾਰ ਨੂੰ ਸੰਸਦ 'ਚ ਘੇਰਿਆ। ਲੋਕ ਸਭਾ 'ਚ ਕਾਂਗਰਸ ਨੇਤਾ ਅਧੀਰ ਰੰਜਨ ਨੇ ਮੋਦੀ ਸਰਕਾਰ 'ਤੇ ਪਿਆਜ਼ ਦੀਆਂ ਕੀਮਤਾਂ 'ਤੇ ਰੋਕ ਲਾਉਣ 'ਤੇ ਨਾਕਾਮ ਰਹਿਣ ਦਾ ਦੋਸ਼ ਲਗਾਇਆ, ਉੱਥੇ ਹੀ ਮਹਾਰਾਸ਼ਟਰ ਦੇ ਸੋਲਾਪੁਰ 'ਚ ਸੋਮਵਾਰ ਨੂੰ ਪਿਆਜ਼ 1500 ਰੁਪਏ ਪ੍ਰਤੀ ਕੁਵੰਟਲ, 150 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।

Get the latest update about Business News, check out more about News In Punjabi, Onion Prices 120RS, Punjab News & True Scoop News

Like us on Facebook or follow us on Twitter for more updates.