ਪਿਆਜ਼ ਦੀ ਵੱਧਦੀ ਕੀਮਤ ਲੋਕਾਂ ਦੇ ਕੱਢ ਰਹੀ ਵੱਟ, ਮਜ਼ੇਦਾਰ ਮੀਮਸ ਦਾ ਇੰਟਰਨੈੱਟ 'ਤੇ ਆਇਆ ਹੜ੍ਹ

ਪਿਆਜ਼ ਦੀ ਵੱਧਦੀ ਕੀਮਤ ਨੇ ਲੋਕਾਂ ਦੇ ਹੋਸ਼ ਉਡਾਏ ਹੋਏ ਹਨ। ਸੀਮਤ ਸਪਲਾਈ ਕਰਕੇ ਰਾਜਧਾਨੀ ਦਿੱਲੀ 'ਚ ਪਿਆਜ਼ ਦਾ ਪ੍ਰਚੂਨ ਭਾਅ 70-80 ਰੁਪਏ ਪ੍ਰਤੀ ਕਿਲੋ ਦੇ ਦਰਮਿਆਨ ਚੱਲ ਰਿਹਾ ਹੈ। ਗੱਢਿਆਂ ਦੀ ਇਹੀ ਕੀਮਤ ਦੇਸ਼ ਦੇ ਬਾਕੀ ਸੂਬਿਆਂ 'ਚ...

Published On Sep 27 2019 12:30PM IST Published By TSN

ਟੌਪ ਨਿਊਜ਼