ਪਹਿਲਾਂ ਹੀ ਹੜ੍ਹ ਤੋਂ ਦੁੱਖੀ ਹੈ ਪੰਜਾਬ, ਹੁਣ ਇਨ੍ਹਾਂ ਸਬਜ਼ੀਆਂ ਦੀ ਮਹਿੰਗਾਈ ਨੇ ਕੱਢੇ ਵੱਟ

ਪੰਜਾਬ-ਹਰਿਆਣਾ 'ਚ ਪਿਆਜ਼ ਤੇ ਟਮਾਟਰ ਮਹਿੰਗੇ ਹੋ ਗਏ ਹਨ। ਇਸ ਵੇਲੇ ਟਮਾਟਰ ਦੀ ਕੀਮਤ 80 ਰੁਪਏ ਕਿੱਲੋ ਤੇ ਪਿਆਜ ਦੀ ਕੀਮਤ 50 ਰੁਪਏ ਕਿੱਲੋ ਪਹੁੰਚ ਗਈ ਹੈ। ਪੰਜਾਬ ਪਹਿਲਾਂ ਹੀ ਇਸ ਵੇਲੇ ਹੜ੍ਹਾਂ ਦੀ ਮਾਰ ਸਹਿ ਰਿਹਾ ਹੈ। ਅਜਿਹੇ ਵਿੱਚ ਮਹਿੰਗਾਈ ਦੀ ਮਾਰ ਹੜ੍ਹਾਂ ਦਾ ਪ੍ਰਕੋਪ ਝੱਲ ਰਹੇ ਆਮ ਲੋਕਾਂ 'ਤੇ ਦੋਹਰੀ ਮਾਰ ਕਰੇਗੀ। ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਦੀ ਵਜ੍ਹਾ ਕਰਕੇ ਸਪਲਾਈ ਘੱਟ ਹੈ ਤੇ ਮੰਗ ਜ਼ਿਆਦਾ ਹੈ। ਇਸ ਲਈ...

Published On Aug 23 2019 2:07PM IST Published By TSN

ਟੌਪ ਨਿਊਜ਼