
ਨਵੀਂ ਦਿੱਲੀ — ਵੈਸਟ ਇੰਡੀਜ ਦੇ ਵਿਰੁੱਧ ਭਾਰਤੀ ਟੀਮ ਦੇ ਐਲਾਨ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਜ਼ਖਮੀ ਹੋ ਗਏ ਹਨ। ਦੱਸ ਦੱਈਏ ਕਿ ਸੈਯਦ ਮੁਸ਼ਤਾਕ ਅਲੀ ਟ੍ਰਾਫੀ 2019 ਦੇ ਸੁਪਰ ਲੀਗ ਦੇ ਮੁਕਾਬਲੇ 'ਚ ਝਾਰਖੰਡ ਦੇ ਵਿਰੁੱਧ ਖੇਡਦੇ ਹੋਏ ਉਨ੍ਹਾਂ ਦੇ ਖੱਬੇ ਗੋਡੇ 'ਤੇ ਸੱਟ ਲੱਗ ਗਈ। ਇਸ ਦੇ ਚਲਦੇ ਉਨ੍ਹਾਂ ਨੂੰ ਹਸਪਤਾਲ ਜਾਣਾ ਪਿਆ। ਸੱਟ ਦੇ ਚਲਦੇ ਉਹ ਇਕ ਹਫਤੇ ਤੱਕ ਕ੍ਰਿਕੇਟ ਮੈਦਾਨ ਤੋਂ ਦੂਰ ਰਹਿਣਗੇ। ਅਜਿਹੇ 'ਚ ਉਹ ਇਸ ਟੂਰਨਾਮੈਂਟ ਦੇ ਕੁਝ ਮੈਚਾਂ 'ਚ ਦਿੱਲੀ ਵੱਲੋਂ ਨਹੀਂ ਖੇਡ ਸਕਣਗੇ।
ਕ੍ਰਿਕੇਟ ਦੇ ਇਤਿਹਾਸ 'ਚ ਹੋਈ ਅਜਿਹੀ ਘਟਨਾ, ਸਾਰੇ ਬੱਲੇਬਾਜ਼ ਹੋਏ 'ਜ਼ੀਰੋ' 'ਤੇ ਆਊਟ
Get the latest update about rue Scoop News, check out more about Sport News, News In Punjabi & Opener Cricketer Shikhar Dhawan Injured
Like us on Facebook or follow us on Twitter for more updates.