12ਵੀਂ ਪਾਸ ਲਈ ਨੌਜਵਾਨਾਂ ਲਈ ਏਅਰਫੋਰਸ ਤੇ ਨਿਊਕਲੀਅਰ ਪਾਵਰ ਕਾਰਪੋਰੇਸ਼ਨ 'ਚ ਨਿਕਲੀ ਨੌਕਰੀ, ਕਰੋ ਅਪਲਾਈ

ਨਿਊਕਲੀਅਰ ਪਾਵਰ ਕਾਰਪੋਰੇਸ਼ਨ ਨੇ 12ਵੀਂ ਪਾਸ ਇੰਜੀਨੀਅਰਿੰਗ ਡਿਗਰੀ ਧਾਰ...

ਵੈੱਬ ਸੈਕਸ਼ਨ - ਨਿਊਕਲੀਅਰ ਪਾਵਰ ਕਾਰਪੋਰੇਸ਼ਨ ਨੇ 12ਵੀਂ ਪਾਸ ਇੰਜੀਨੀਅਰਿੰਗ ਡਿਗਰੀ ਧਾਰਕਾਂ ਲਈ 243 ਅਸਾਮੀਆਂ ਲਈ ਭਰਤੀ ਕੀਤੀ ਹੈ। ਅਰਜ਼ੀਆਂ 6 ਦਸੰਬਰ ਤੋਂ ਸ਼ੁਰੂ ਹੋਣਗੀਆਂ ਅਤੇ 5 ਜਨਵਰੀ ਤੱਕ ਚੱਲਣਗੀਆਂ। ਚੋਣ ਤੋਂ ਬਾਅਦ ਤੁਹਾਨੂੰ 44 ਹਜ਼ਾਰ ਤਨਖਾਹ ਮਿਲੇਗੀ। ਭਾਰਤੀ ਹਵਾਈ ਸੈਨਾ ਵਿੱਚ 258 ਅਸਾਮੀਆਂ ਲਈ 36 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਨਿਊਕਲੀਅਰ ਪਾਵਰ ਕਾਰਪੋਰੇਸ਼ਨ
ਅਹੁਦੇ-243

ਯੋਗਤਾ
12ਵੀਂ ਪਾਸ
ਇੰਜੀਨੀਅਰਿੰਗ 'ਚ ਡਿਪਲੋਮਾ
ਨਰਸਿੰਗ 'ਚ ਡਿਪਲੋਮਾ

ਫਾਰਮ ਫੀਸ
ਕੋਈ ਨਹੀਂ

ਵੈੱਬਸਾਈਟ
www.npcilcareers.co.in

ਏਜ ਲਿਮਿਟ 
18 ਤੋਂ 35 ਸਾਲ
ਹਰ ਅਹੁਦੇ ਲਈ ਅਲੱਗ

ਜ਼ਰੂਰੀ ਤਰੀਕਾਂ
ਆਵੇਦਨ ਦੀ ਸ਼ੁਰੂਆਤੀ ਤਰੀਕ- 6 ਦਸੰਬਰ 2022
ਆਖਰੀ ਤਰੀਕ - 5 ਜਨਵਰੀ 2022

ਸਿਲੈਕਸ਼ਨ ਪ੍ਰੋਸੈੱਸ
ਲਿਖਿਤ ਪ੍ਰੀਖਿਆ

ਸੈਲਰੀ
25,500 ਤੋਂ 44,900 ਰੁਪਏ ਤਕ

ਹਵਾਈ ਫੌਜ ਲਈ ਭਰਤੀ

ਕੁੱਲ ਅਹੁਦੇ - 258

ਕੁਆਲੀਫਿਕੇਸ਼ਨ
ਮੈਥ ਤੇ ਫਿਜ਼ਿਕਸ ਨਾਲ 12ਵੀਂ ਪਾਸ
ਇੰਜੀਨੀਅਰਿੰਗ ਡਿਗਰੀ

ਉਮਰ ਹੱਦ
21 ਤੋਂ 26 ਸਾਲ ਤਕ 
ਹਰ ਅਹੁਦੇ ਲਈ ਅਲੱਗ

ਜ਼ਰੂਰੀ ਤਰੀਕਾਂ
ਆਖਰੀ ਤਰੀਕ- 30 ਦਸੰਬਰ 2022
ਪ੍ਰੀਖਿਆ ਦੀ ਤਰੀਕ- 24,25,26 ਫਰਵਰੀ

ਫਾਰਮ ਫੀਸ
250 ਰੁਪਏ

ਵੈੱਬਸਾਈਟ
afcat.cdac.in

ਸਿਲੈਕਸ਼ਨ ਪ੍ਰੋਸੈੱਸ
ਆਨਲਾਈਨ AFCAT ਪ੍ਰੀਖਿਆ
ਇੰਜੀਨੀਅਰਿੰਗ ਨਾਲੇਜ ਟੈਸਟ

ਸੈਲਰੀ
56,100 ਤੋਂ 1,10,700 ਤਕ

Get the latest update about Jobs, check out more about Truescoop News, nuclear power corporation & opportunity

Like us on Facebook or follow us on Twitter for more updates.