ਪਾਕਿਸਤਾਨ ਕਰਾਚੀ ਹਵਾਦੀ ਅੱਡੇ ਵਾਲੀ ਮੋੜੀ ਗਈ ਦਿੱਲੀ ਤੋਂ ਦੋਹਾ ਜਾਣ ਵਾਲੀ ਉਡਾਣ, ਪੜ੍ਹੋ ਪੂਰੀ ਖ਼ਬਰ

ਕਤਰ ਏਅਰਵੇਜ਼ ਜੋ ਕਿ 100 ਤੋਂ ਵੱਧ ਯਾਤਰੀਆਂ ਨੂੰ ਲੈ ਉੱਡ ਰਹੀ ਸੀ। ਸੋਮਵਾਰ ਨੂੰ 'ਤਕਨੀਕੀ ਕਾਰਨਾਂ' ਕਰਕੇ ਦੀ ਉਡਾਣ ਨੂੰ ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ। ਇਸ ਇਸ ਦਾ ਕਾਰਨ ਏਅਰਲਾਈਨ ਵਲੋਂ ਐਮਰਜੰਸੀ ਚ ਫਲੈਟ ਚ ਧੂਏ ਦੇ ਸੰਕੇਤ ਮਿਲਣ ਨੂੰ ਦਸਿਆ ਗਿਆ ਹੈ...

ਦਿੱਲੀ ਤੋਂ ਦੋਹਾ ਜਾਣ ਵਾਲੀ ਕਤਰ ਏਅਰਵੇਜ਼ ਜੋ ਕਿ 100 ਤੋਂ ਵੱਧ ਯਾਤਰੀਆਂ ਨੂੰ ਲੈ ਉੱਡ ਰਹੀ ਸੀ। ਸੋਮਵਾਰ ਨੂੰ 'ਤਕਨੀਕੀ ਕਾਰਨਾਂ' ਕਰਕੇ  ਦੀ ਉਡਾਣ ਨੂੰ ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ। ਇਸ ਇਸ ਦਾ ਕਾਰਨ ਏਅਰਲਾਈਨ  ਵਲੋਂ ਐਮਰਜੰਸੀ ਚ ਫਲੈਟ ਚ ਧੂਏ ਦੇ ਸੰਕੇਤ ਮਿਲਣ ਨੂੰ ਦਸਿਆ ਗਿਆ ਹੈ। ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ QR579 ਨੰਬਰ ਵਾਲੀ ਉਡਾਣ, ਜੋਕਿ 100 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ ਦੀ ਓਦਾਂ ਨੂੰ ਅਚਾਨਕ ਕਰਾਚੀ ਵਿੱਚ ਇਸਦੀ ਐਮਰਜੈਂਸੀ ਲੈਂਡਿੰਗ ਲਈ ਡਾਇਵਰਟ ਕਰਨਾ ਪਿਆ ।

ਜਾਣਕਾਰੀ ਦੇਂਦੀਆਂ ਕਤਰ ਏਅਰਵੇਜ਼ ਨੇ ਕਿਹਾ ਕਿ ਕਾਰਗੋ ਹੋਲਡ ਵਿੱਚ ਧੂੰਏਂ ਦੇ ਸੰਕੇਤ ਦੇ ਕਾਰਨ ਫਲਾਈਟ ਨੂੰ ਮੋੜ ਦਿੱਤਾ ਗਿਆ ਸੀ। ਇਸ ਵਿਚ ਕਿਹਾ ਗਿਆ ਹੈ ਕਿ ਘਟਨਾ 'ਫਿਲਹਾਲ ਜਾਂਚ ਅਧੀਨ ਹੈ' ਅਤੇ ਯਾਤਰੀਆਂ ਨੂੰ ਦੋਹਾ ਲੈ ਜਾਣ ਲਈ ਰਾਹਤ ਉਡਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਫਲਾਈਟ ਦੇ ਯਾਤਰੀਆਂ ਨੇ ਜਾਣਕਾਰੀ ਦਿੱਤੀ ਕਿ ਜਦੋਂ ਇਹ ਕਰਾਚੀ ਵਿੱਚ ਉਤਰੀ ਤਾਂ ਉਨ੍ਹਾਂ ਨੂੰ ਡਾਇਵਰਸ਼ਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਸੀ ਅਤੇ ਉਹ 'ਭੋਜਨ ਅਤੇ ਪਾਣੀ ਤੋਂ ਬਿਨਾਂ' ਰਹਿ ਗਏ ਸਨ। ਟਰਮੀਨਲ ਦੀ ਇਮਾਰਤ ਵਿੱਚ ਉਡੀਕ ਕਰ ਰਹੇ ਯਾਤਰੀਆਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀ ਸਹਾਇਤਾ ਲਈ ਏਅਰਲਾਈਨ ਦਾ ਕੋਈ ਪ੍ਰਤੀਨਿਧੀ ਮੌਜੂਦ ਨਹੀਂ ਸੀ।

Get the latest update about EMERGENCY DIVERT FLIGHT, check out more about TRUE SCOOP PUNJABI, QATAR AIRWAYS & PUNJABI NEWS

Like us on Facebook or follow us on Twitter for more updates.