ਪਾਕਿਸਤਾਨੀ ਡ੍ਰੋਨ ਨੇ ਫਿਰੋਜ਼ਪੁਰ 'ਚ ਮੁੜ ਫੈਲਾਈ ਸਨਸਨੀ, ਬੀ. ਐੱਸ. ਐੱਫ ਨੇ ਕੀਤੀ ਫਾਈਰਿੰਗ

ਫਿਰੋਜ਼ਪੁਰ 'ਚ ਸੀਮਾ 'ਤੇ ਸੋਮਵਾਰ ਰਾਤ ਪਾਕਿਸਤਾਨੀ ਡ੍ਰੋਨ ਦਿਸਿਆ। ਬੀ. ਐੱਸ. ਐੱਫ ਜਵਾਨਾਂ ਨੇ ਫਾਈਰਿੰਗ ਕੀਤੀ ਤਾਂ ਉਹ ਵਾਪਸ ਗਿਆ। ਇਸ ਤੋਂ ਬਾਅਦ ਇਲਾਕੇ 'ਚ ਸਰਚਿੰਗ ਵਧਾ ਦਿੱਤੀ ਗਈ। ਉੱਥੇ ਰਾਜ ਦੇ ਅਬੋਹਰ ਸੈਕਟਰ 'ਚ 2 ਪਾਕਿਸਤਾਨੀ...

Published On Oct 22 2019 6:15PM IST Published By TSN

ਟੌਪ ਨਿਊਜ਼