ਮਿੰਟਾਂ 'ਚ ਬੱਚਿਆਂ ਲਈ ਇੰਝ ਬਣਾਓ ਹੈਲਦੀ Paneer Balls, ਜਾਣੋ ਬਣਾਉਣ ਦੀ ਵਿਧੀ  

ਬੱਚਿਆਂ ਨੂੰ ਕੋਈ ਹੈਲਦੀ ਡਿਸ਼ ਖਿਲਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਅਜਿਹੇ ...

ਨਵੀਂ ਦਿੱਲੀ — ਬੱਚਿਆਂ ਨੂੰ ਕੋਈ ਹੈਲਦੀ ਡਿਸ਼ ਖਿਲਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਅਜਿਹੇ 'ਚ ਤੁਹਾਨੂੰ ਬੱਚਿਆਂ ਲਈ ਅਜਿਹੇ ਹੀ ਆਪਸ਼ਨ ਦੀ ਭਾਲ ਰਹਿੰਦੀ ਹੋਵੇਗੀ, ਜਿਸ ਨਾਲ ਉਨ੍ਹਾਂ ਨੂੰ ਸੁਆਦ ਮਿਲਣ ਨਾਲ ਪੋਸ਼ਣ ਵੀ ਮਿਲਦਾ ਰਹੇ। ਅੱਜ ਅਸੀਂ ਤੁਹਾਨੂੰ ਪਨੀਰ ਬਾਲਸ ਦੀ ਰੇਸਿਪੀ ਦੱਸ ਰਹੇ ਹਾਂ, ਜਿਸ ਨੂੰ ਤੁਸੀਂ ਬੱਚਿਆਂ ਨੂੰ ਟਿਫਨ ਲਈ ਦੇ ਸਕਦੇ ਹੋ।

ਬੱਚਿਆਂ ਲਈ ਇੰਝ ਬਣਾਓ ਗੁਣਾਂ ਨਾਲ ਭਰਪੂਰ ਚੀਜ਼ ਪਿੱਜ਼ਾ ਆਮਲੇਟ
ਸਮੱਗਰੀ —
250 ਗ੍ਰਾਮ- ਕੱਦੂਕਸ ਕੀਤਾ ਪਨੀਰ
2 ਟੇਬਲਸਪੂਨ ਕਾਰਨ ਫਲੋਰ, ਨਮਕ ਸੁਆਦਨੁਸਾਰ,
1 ਕੱਪ ਉਬਲਿਆ ਅਤੇ ਮੈਸ਼ ਕੀਤਾ ਆਲੂ
1 ਕੱਪ ਬਾਰੀਕ ਕੱਟਿਆ ਧਨੀਆ
1 ਕੱਪ ਬ੍ਰੈੱਡ ਕ੍ਰਮਬਸ
2 ਟੀਸਪੂਨ ਹਰੀ ਮਿਰਚ ਪੇਸਟ
1 ਟੀਸਪੂਨ ਲਸਣ ਪੇਸਟ

ਜੇਕਰ ਤੁਸੀਂ ਵੀ ਭਿੰਡੀ ਖਾਣ ਦੇ ਹੋ ਸ਼ੌਕੀਨ ਤਾਂ ਜ਼ਰੂਰ ਬਣਾ ਕੇ ਖਾਓ 'ਭਿੰਡੀ ਨਾਰੀਅਲ ਮਸਾਲਾ'

ਵਿਧੀ — 
ਬੋਲ 'ਚ ਸਾਰੀ ਸਮੱਗਰੀ ਨੂੰ ਪਾ ਕੇ ਮਿਲਾਓ। ਹੁਣ ਇਸ ਦੇ ਬਾਲਸ ਬਣਾਓ। ਕੜਾਹੀ 'ਚ ਤੇਲ ਪਾ ਕੇ ਗਰਮ ਕਰੋ। ਹੁਣ ਸਾਰੇ ਬਾਲਸ ਨੂੰ ਸੁਨਹਿਰੀ ਹੋਣ ਤੱਕ ਡੀਪ ਫ੍ਰਾਈ ਕਰੋ। ਹੁਣ ਤੁਹਾਡਾ ਪਨੀਰ ਬਾਲਸ ਰੇਸਿਪੀ ਬਣ ਕੇ ਤਿਆਰ ਹੈ, ਇਸ ਨੂੰ ਪਬਲੇਟ 'ਚ ਕੱਢੋ ਅਤੇ ਧਨੀਆ ਪਾ ਕੇ ਸਰਵ ਕਰੋ।

ਹੁਣ ਤੁਸੀਂ ਘਰ 'ਚ ਹੀ ਆਸਾਨ ਤਰੀਕੇ ਨਾਲ ਬਣਾ ਸਕਦੇ ਹੋ ਮਸ਼ਰੂਮ ਦੇ ਪਕੌੜੇ, ਜਾਣੋ ਬਣਾਉਣ ਦੀ ਵਿਧੀ

Get the latest update about Kids, check out more about Cooking Recipe, News In Punjabi, Paneer Balls Recipe & Made

Like us on Facebook or follow us on Twitter for more updates.